Title: | Kalli Kalli Gall |
---|---|
Artist: | Nawab |
Album: | Kalli Kalli Gall |
Release Year: | 2021 |
Duration: | 2:28 |
Size: | 3.39 MB |
Source: | YouTube |
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ
ਉਹ ਕਹੇ ਭੀ ਨਾਂ ਹੋਵੇ ਹਾਏ ਰਹ ਭੀ ਨਾਂ ਹੋਏ
ਕਦੋ ਪਾਉਣਾ ਐ ਪਿਆਰ ਮੇਰੇ ਨਾਲ ਪੁੱਛ ਨੇ
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ
ਰਾਤਾਂ ਨੂੰ ਨਾਂ ਨੀਂਦ ਆਵੇ ਦਿਨ ਨੂੰ ਨਾਂ ਚੈਨ ਆਵੇ
ਕਲਿਆਂ ਦਾ ਨਾਂ ਲੱਗਦਾ ਐ ਜੀ ਪਿੰਡ ਦੇ ਹੈਰਾਨ ਹੋਏ
ਮਾਪੈ ਪਰੇਸ਼ਾਨ ਹੋਏ ਖੋਰੇ ਨੂੰ ਹਾਉਂਦਾ ਜਾਂਦਾ ਕੀ
ਰਾਤਾਂ ਨੂੰ ਨਾਂ ਨੀਂਦ ਆਵੇ ਦਿਨ ਨੂੰ ਨਾਂ ਚੈਨ ਆਵੇ
ਕਲਿਆਂ ਦਾ ਨਾਂ ਲੱਗਦਾ ਐ ਜੀ ਪਿੰਡ ਦੇ ਹੈਰਾਨ ਹੋਏ
ਮਾਪੈ ਪਰੇਸ਼ਾਨ ਹੋਏ ਖੋਰੇ ਨੂੰ ਹਾਉਂਦਾ ਜਾਂਦਾ ਕੀ
ਕਲਾ ਬੈਠ ਹੱਸੀ ਜਾਵਾ
ਬਹੁਤਾ ਪਿਆਰ ਦੀਆਂ ਬਾਹਵਾਂ
ਕਯੋ ਹੋਇਆ ਬੁਰਾ ਹਾਲ ਪੁੱਛਣੇ
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ
ਕੁੜੀਏ ਨੀ ਗੱਲ ਸੁਣ ਦਿਲ ਦੀ ਐ ਚੋਰਯੀਆਂ
ਤੂੰ ਕਰਨੀ ਐ ਬੰਦ ਕਰਦੇ
ਮੇਰੇ ਨਾਮ ਵਾਲਾ ਚੂੜਾ ਹਾਏ ਨੀ ਰੰਗ ਲਾਲ ਗੂੜਾ
ਦੇਖੀ ਘਰ ਦੇ ਪਸੰਦ ਕਰਦੇ
ਕੁੜੀਏ ਨੀ ਗੱਲ ਸੁਣ ਦਿਲ ਦੀ ਐ ਚੋਰਯੀਆਂ
ਤੂੰ ਕਰਨੀ ਐ ਬੰਦ ਕਰਦੇ
ਮੇਰੇ ਨਾਮ ਵਾਲਾ ਚੂੜਾ ਹਾਏ ਨੀ ਰੰਗ ਲਾਲ ਗੂੜਾ
ਦੇਖੀ ਘਰ ਦੇ ਪਸੰਦ ਕਰਦੇ
ਕੁਸ਼ ਰਾਖੁ ਤੈਨੂ ਬਾਲਾ ਨੀ ਬਾਲਾਕੀਵਾਲਾ
ਕਦੋ ਤੁਰੇ ਗ਼ੀ ਤੂੰ ਨਾਲ ਪੁੱਛਣੇ
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ
ਕਲੀ ਕਲੀ ਗੱਲ ਦਾ ਜਵਾਬ ਪੁੱਛ ਨੇ
ਰਾਤਾ ਨੂੰ ਜਗਾਏ ਦਾ ਹਿਸਾਬ ਪੁੱਛ ਨੇ