Title: | Expert Jatt Ishq Kahani (Remix Version) |
---|---|
Artist: | Nawab & Guri Sarhali |
Album: | Expert Jatt Ishq Kahani (Remix Version) |
Release Year: | 2020 |
Duration: | 3:30 |
Size: | 4.81 MB |
Source: | YouTube |
DJ Hans
18 ਵਿਚ ਧਰੇਯਾ ਏ ਪੈਰ ਜੱਟੀਏ ਕਰੇ ਕੇਹਰ ਜੱਟੀਏ
ਮਾਰੇ fire ਜੱਟੀਏ ਨੀ ਤੇਰੀ ਬਿੱਲੀ ਅਖ ਨੀ
ਪੈਰਾਂ ਵਿਚ heel ਪਾਯੀ ਅਧੇ foot ਦੀ ਸਾਡਾ ਦਿਲ ਲੁੱਟਦੀ
ਨਾ ਕੀਤੇ ਜਾਵੇ ਟੁਟ ਨੀ ਡੋਲੇ ਖਾਂਦਾ ਲੱਕ ਨੀ
ਓ ਪਤਾਸੇ ਜਹੇ ਬੁੱਲਾਂ ਉੱਤੇ ਪੋਪੀ ਲਾ ਲੇਯਾ ਤੂ ਲੌਂਦੀ ਫਿਰੇ ਮਸਕੇ
ਹਾ ਕਰਦੀਆ follow ਗੱਡੀਆਂ ਨੇ ਸਾਰਿਆ
ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ
ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ
ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ
Loafer ਰਕਾਨੇ ਤੇਰੀ ਲਾਲ ਰੰਗ ਦੀ
ਸਾਡੀ ਜਾਨ ਮੰਗਦੀ ਮੁੰਡੇ ਸੂਲੀ ਟੰਗਦੀ ਜਦੋਂ ਲੌਂਦੀ ਗੇਡਿਯਾ
3 ਨਾਲ ਰਖੇ ਪਕਿਯਾ ਸਹੇਲਿਯਾ ਚੰਦਨ ਨੀ ਗੇਲਿਯਾ
ਹੀਰ ਦਿਯਾ ਚੇਲਿਯਾ ਗੱਲਾਂ ਹੋਣ ਤੇਰਿਯਾ
ਹੋ ਲੱਕ ਉੱਤੇ ਪਯਾਨ 3 butterfly ਆਂ ਮਾਰਦਿਯਾ ਦੱਬਕੇ
ਕਰਦੀਆ follow ਗੱਡੀਆਂ ਨੇ ਸਾਰਿਆ
ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ
ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ
ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ
ਕਰਦੀਆ follow ਗੱਡੀਆਂ ਨੇ ਸਾਰਿਆ
ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ
ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ
ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ
ਰਾਹ ਖੇਡੇ ਹਾਏ ਕੱਲੀ ਨੂ ਬੁਲਾਯਾ ਨਾ ਕਰ ਵੇ
ਨਿੱਤ ਨਿੱਤ ਸਾਡੀ ਗਲੀ ਚ ਗੇੜੇ ਲਾਯਾ ਨਾ ਕਰ ਵੇ
ਰਾਹ ਖੇਡੇ ਹਾਏ ਕੱਲੀ ਨੂ ਬੁਲਾਯਾ ਨਾ ਕਰ ਵੇ
ਨਿੱਤ ਨਿੱਤ ਸਾਡੀ ਗਲੀ ਚ ਗੇੜੇ ਲਾਯਾ ਨਾ ਕਰ ਵੇ
ਪਲ ਪਲ ਮੇਰੇ ਸਾਹਾਂ ਨੂ ਇੱਕ ਦਰ ਜੋ ਖੰਡਾ ਹੈ
ਬਾਪੂ ਜੀ ਕੁਝ ਕਰ ਨਾ ਲੈਣ ਸੁਣਕੇ ਬਦ੍ਨਾਮੀ ਨੂ
ਇਸ਼੍ਕ਼ ਕਹਾਣੀ ਤੋਡ਼ਨਾ ਚੌਨ੍ਦਿ ਖੁਦ ਜੋਡ਼ ਕੇ ਮੈਂ
ਹੋ ਸਕੇਯਾ ਤੇ ਮਾਫ ਕਰੀਂ ਤੂ ਇਸ਼੍ਸ ਮਰਜਾਨੀ ਨੂ
ਇਸ਼੍ਕ਼ ਕਹਾਣੀ ਤੋਡ਼ਨਾ ਚੌਨ੍ਦਿ ਖੁਦ ਜੋਡ਼ ਕੇ ਮੈਂ
ਹੋ ਸਕੇਯਾ ਤੇ ਮਾਫ ਕਰੀਂ ਤੂ ਇਸ਼੍ਸ ਮਰਜਾਨੀ ਨੂ
ਵੀਰੇ ਨੂ ਕੋਈ ਤਾਣੇ ਮਾਰੇ ਜਰ ਨਈ ਸਕਦੀ ਮੈਂ
ਤੈਨੂ ਵੀ ਵਖ ਖੁਦ ਨਾਲੋਂ ਹੁਣ ਕਰ ਨਈ ਸਕਦੀ ਮੈਂ
ਵੀਰੇ ਨੂ ਕੋਈ ਤਾਣੇ ਮਾਰੇ ਜਰ ਨਈ ਸਕਦੀ ਮੈਂ
ਤੈਨੂ ਵੀ ਵਖ ਖੁਦ ਨਾਲੋਂ ਹੁਣ ਕਰ ਨਈ ਸਕਦੀ ਮੈਂ
ਕਿ ਹੋਯ ਜੇ ਸਾਜ੍ਣਾ ਮੇਰੇਯਾ ਲੇਖਨ ਵਿਚ ਤੂ ਨਈ
ਦਸ ਸਮੁੰਡੇਰ ਕੋਲ ਕੌਣ ਹਾਏ ਖੋ ਲੌ ਪਾਣੀ ਨੂ
ਇਸ਼੍ਕ਼ ਕਹਾਣੀ ਤੋਡ਼ਨਾ ਚੌਂਦੀ ਖੁਦ ਜੋਡ਼ ਕੇ ਮੈਂ
ਹੋ ਸਕੇਯਾ ਤੇ ਮਾਫ ਕਰੀਂ ਤੂ ਇਸ਼੍ਸ ਮਰਜਾਨੀ ਨੂ
ਇਸ਼੍ਕ਼ ਕਹਾਣੀ ਤੋਡ਼ਨਾ ਚੌਂਦੀ ਖੁਦ ਜੋਡ਼ ਕੇ ਮੈਂ
ਹੋ ਸਕੇਯਾ ਤੇ ਮਾਫ ਕਰੀਂ ਤੂ ਇਸ਼੍ਸ ਮਰਜਾਨੀ ਨੂ