Title: | Surma |
---|---|
Artist: | NAWAB |
Album: | Surma |
Release Year: | 2022 |
Duration: | 2:46 |
Size: | 3.8 MB |
Source: | YouTube |
ਮੈਨੂ ਅੱਜਕਲ ਵੇ ਤੂ easy ਲੇਨਾ ਆਏ
ਟਾਇਮ ਤੂਮ ਕੱਡੇ ਕਦੇ ਮਿਲ ਲੇਯਾ ਕਰ
ਪਤਾ ਤੈਨੂ ਹਾਲ ਮੇਰੇ ਦਿਲ ਦਾ
ਮਿਸ ਕਾਲ’ਆਂ ਫੋਨ ਉੱਤੇ ਗਿਣ ਲੇਯਾ ਕਰ
ਤੇਰੇ ਨਾਲ ਲਾਇਫ ਬੀਤਾਨੀ ਸੋਹਣੇਯਾ
ਐਂਨੀ ਮਿੰਨਤ ਮੈਂ ਕਰਦੀ ਆਂ ਤਾਂ
ਅੱਖੀਆਂ ਚ ਸੂਰਮੇ ਦੇ ਵਾਂਗ ਰਖ ਲੇ
ਜੱਟੀ ਦਿਲ ਵਿਚ ਮੰਗਦੀ ਆਏ ਥਾਂ ਹਾਂ ਹਾਂ
ਅੱਖੀਆਂ ਚ ਸੂਰਮੇ ਦੇ ਵਾਂਗ ਰਖ ਲੇ
ਜੱਟੀ ਦਿਲ ਵਿਚ ਮੰਗਦੀ ਆਏ ਥਾਂ ਹਾਂ ਹਾਂ
ਦਿਲ ਦੀ ਬਣਾਕੇ ਰਾਖਿਂ ਰਾਣੀ ਸੋਹਣੇਯਾ
ਔਣ ਦਾਯੀਨ ਨਾ ਅੱਖੀਆਂ ਚ ਪਾਣੀ ਸੋਹਣੇਯਾ
ਦੇਖੀ ਕੀਤੇ ਰਿਹ ਜਾਏ ਨਾ ਅਧੂਰੀ ਚੰਨ ਵੇ
ਤੇਰੇ ਮੇਰੇ ਪ੍ਯਾਰ ਦੀ ਕਹਾਣੀ ਸੋਹਣੇਯਾ
ਦਿਲ ਦੀ ਬਣਾਕੇ ਰਾਖਿਂ ਰਾਣੀ ਸੋਹਣੇਯਾ
ਔਣ ਦਾਯੀਨ ਨਾ ਅੱਖੀਆਂ ਚ ਪਾਣੀ ਸੋਹਣੇਯਾ
ਦੇਖੀ ਕੀਤੇ ਰਿਹ ਜਾਏ ਨਾ ਅਧੂਰੀ ਚੰਨ ਵੇ
ਤੇਰੇ ਮੇਰੇ ਪ੍ਯਾਰ ਦੀ ਕਹਾਣੀ ਸੋਹਣੇਯਾ
ਵੇਖ ਲਵੀ ਮੇਰੀ ਤੂ ਨਬਜ਼ ਪਦਕੇ
ਹਰ ਸਾਹ ਚ ਨਾਵਬ ਤੇਰਾ ਨਾ
ਅੱਖੀਆਂ ਚ ਸੂਰਮੇ ਦੇ ਵਾਂਗ ਰਖ ਲੇ
ਜੱਟੀ ਦਿਲ ਵਿਚ ਮੰਗਦੀ ਆਏ ਥਾਂ ਹਾਂ ਹਾਂ
ਅੱਖੀਆਂ ਚ ਸੂਰਮੇ ਦੇ ਵਾਂਗ ਰਖ ਲੇ
ਜੱਟੀ ਦਿਲ ਵਿਚ ਮੰਗਦੀ ਆਏ ਥਾਂ ਹਾਂ ਹਾਂ
ਮੰਨੇਯਾ ਕਿ ਯਾਰ ਨੇ ਜ਼ਰੂਰੀ ਤੇਰੇ ਲਯੀ
ਪਰ ਬਡੀ ਔਖੀ ਏ ਦੂਰੀ ਮੇਰੇ ਲਯੀ
ਸੀਰੀਯਸ ਤੇਰੇ ਪਿਛਹੇ ਹੋਯੀ ਫਿਰਦੀ
ਤੇਰੇ ਬਿਨਾ ਜ਼ਿੰਦਗੀ ਅਧੂਰੀ ਮੇਰੇ ਲਯੀ
ਮੰਨੇਯਾ ਕਿ ਯਾਰ ਨੇ ਜ਼ਰੂਰੀ ਤੇਰੇ ਲਯੀ
ਪਰ ਬਡੀ ਔਖੀ ਏ ਦੂਰੀ ਮੇਰੇ ਲਯੀ
ਸੀਰੀਯਸ ਤੇਰੇ ਪਿਛਹੇ ਹੋਯੀ ਫਿਰਦੀ
ਤੇਰੇ ਬਿਨਾ ਜ਼ਿੰਦਗੀ ਅਧੂਰੀ ਮੇਰੇ ਲਯੀ
ਤੇਰੇ ਨਾਲ ਫ੍ਯੂਚਰ plan ਕੀਤਾ ਜੱਟਾ
ਐਂਨੀ ਮਿੰਨਤ ਮੈਂ ਕਰਦੀ ਆਂ ਤਾਂ
ਅੱਖੀਆਂ ਚ ਸੂਰਮੇ ਦੇ ਵਾਂਗ ਰਖ ਲੇ
ਜੱਟੀ ਦਿਲ ਵਿਚ ਮੰਗਦੀ ਆਏ ਥਾਂ ਹਾਂ ਹਾਂ
ਅੱਖੀਆਂ ਚ ਸੂਰਮੇ ਦੇ ਵਾਂਗ ਰਖ ਲੇ
ਜੱਟੀ ਦਿਲ ਵਿਚ ਮੰਗਦੀ ਆਏ ਥਾਂ ਹਾਂ ਹਾਂ