Title: | Raani Haar |
---|---|
Artist: | NAWAB |
Album: | Raani Haar |
Release Year: | 2022 |
Duration: | 2:47 |
Size: | 3.82 MB |
Source: | YouTube |
Desi Crew, Desi Crew
Desi Crew, Desi Crew
ਤੂ ਹੀਰਾ ਕੋਯੀ ਜਦ ਲੇਯਾ ਟਿੱਕੇ ਤੇ ਕੁੜੇ
ਨੋਸ ਪੀਣ ਪਾਲੀ ਨੱਕ ਟਿੱਕੇ ਤੇ ਕੁੜੇ
ਕਾਲੇ ਸੂਟ ਉੱਤੇ ਗੋਲ੍ਡਨ ਸਿੱਪਿਯਾ
ਜਚ੍ਦੇ ਆ ਤੇਰੇ ਰੰਗ ਚਿੱਟੇ ਤੇ ਕੁੜੇ
ਤੂ ਗੱਬਰੂ ਦੀ ਹਿਕ਼ ਉੱਤੇ ਨਚਦੀ ਫਿਰੇ
ਹਾਏ ਹੋਕੇ ਪੁਬਾ ਭਰ ਜੱਟੀਏ
ਦੁਨਿਯਾ ਬਣਲੀ ਤੂ ਜੁੱਤੀ ਦੇ ਘੂੰਘਰੂ
ਤੇ ਜੱਟ ਰਾਣੀ ਹਾਰ ਜੱਟੀਏ
ਤੇਰੇ ਨਖਰੇ ਤੇ ਅੱਕਡਾਂ ਝੱਲਣ ਵਾਸ੍ਤੇ
ਹੋਯ ਫਿਰਦਾ ਤਿਆਰ ਜੱਟੀਏ ਹੋ ਹੋ
ਨੀ ਤੂ ਫਿਰੇ ਮੁਠੀ ਚ ਤੂਫਾਨ ਥੱਲ ਦੀ
ਕਾਲ ਤੇਰੇ ਪਿਛਹੇ ਮਿਤਰਾਂ ਤੋਂ ਗੋਲੀ ਚਲ ਗੀ
ਪੋਲੀਸ ਤਲਾਸ਼ੇ ਪਿੰਡ ਬਾਂਬ ਆਂ ਆਲੇ ਨੂ
ਸੁਨੇਯਾ ਰਾਕਨੇ ਮੈਂ ਮੁਹਾਲੀ ਵੱਲ ਦੀ
ਪਿਸਤੋਲ ਮੰਗ੍ਦੇ ਆ ਰੌਂਦ ਮੁੱਲ ਦੇ
ਹਾਏ ਤੇਰਾ ਮੈਂ ਪ੍ਯਾਰ ਜੱਟੀਏ
ਦੁਨਿਯਾ ਬਣਲੀ ਤੂ ਜੁੱਤੀ ਦੇ ਘੂੰਘਰੂ
ਤੇ ਜੱਟ ਰਾਣੀ ਹਾਰ ਜੱਟੀਏ
ਤੇਰੇ ਨਖਰੇ ਤੇ ਅੱਕਡਾਂ ਝੱਲਣ ਵਾਸ੍ਤੇ
ਹੋਯ ਫਿਰਦਾ ਤਿਆਰ ਜੱਟੀਏ ਹੋ ਹੋ
ਨੀ ਚੱਕ ਮੂਹਰੇ ਹੋ ਗਯਾ ਸਰੇਂਡਰ ਤੇਰੇ
ਹਰ ਕੱਮ ਕਰੁਣ ਰਿਹਕੇ ਅਂਡਰ ਤੇਰੇ
ਤੂ ਜਿਹਦੇ ਹਿਸਾਬ ਨਾਲ ਨੀ ਚਲਾ ਲ ਮਰਜ਼ੀ
ਨਾ ਇੰਚ ਬਾਹਰ ਚਲਦਾ ਪਤੰਦਰ ਤੇਰੇ
ਸੂਟ ਬੰਵਲੀ ਚਾਹੇ ਲਖ ਲਖ ਦੇ
ਹਾਏ ਛੱਡ ਤੂ ਹਜ਼ਾਰ ਜੱਟੀਏ
ਦੁਨਿਯਾ ਬਣਲੀ ਤੂ ਜੁੱਤੀ ਦੇ ਘੂੰਘਰੂ
ਤੇ ਜੱਟ ਰਾਣੀ ਹਾਰ ਜੱਟੀਏ
ਤੇਰੇ ਨਖਰੇ ਤੇ ਅੱਕਡਾਂ ਝੱਲਣ ਵਾਸ੍ਤੇ
ਹੋਯ ਫਿਰਦਾ ਤਿਆਰ ਜੱਟੀਏ
ਤੂ ਮੰਗ ਕਾਢ ਮੂੰਹ ਚੋ
ਕੁੜੇ ਯੇਸ ਹੋਊ ਜੱਟ ਦੀ
ਪੈਰਾਂ ਵਿਚ ਤੇਰੇ ਸਕ੍ਸੇਸ ਹੋਊ ਜੱਟ ਦੀ
ਬੱਲ ਵਿਂਗ ਪਾਕੇ ਨਾ ਡਿਬੇਟ ਕਰੇ ਗੱਬਰੂ
ਗੱਲ ਤੇਰੇ ਸੂਟ ਜੇ ਪ੍ਰੇਸ ਹੋਊ ਜੱਟ ਦੀ
ਸਾਡੀ ਏਗ੍ਜ਼ੈਂਪਲ ਬਨੁਗੀ ਆਸ਼ਿਕ਼ੀ
ਚਾਹੇ ਕਰੀ ਪਿਹਲੀ ਬਾਰ ਜੱਟੀਏ
ਦੁਨਿਯਾ ਬਣਲੀ ਤੂ ਜੁੱਤੀ ਦੇ ਘੂੰਘਰੂ
ਤੇ ਜੱਟ ਰਾਣੀ ਹਾਰ ਜੱਤੀਏ
ਤੇਰੇ ਨਖਰੇ ਤੇ ਅੱਕਡਾਂ ਝੱਲਣ ਵਾਸ੍ਤੇ
ਹੋਯ ਫਿਰਦਾ ਤਿਆਰ ਜੱਟੀਏ ਹੋ ਹੋ