Title: | Kartoos (feat. SEERAT BAJWA) |
---|---|
Artist: | NAWAB |
Album: | Kartoos |
Release Year: | 2021 |
Duration: | 3:09 |
Size: | 4.33 MB |
Source: | YouTube |
Desi Crew, Desi Crew
Desi Crew, Desi Crew
ਕੁੜਤੇ ਪਜਾਮੇ ਉੱਤੇ ਬੰਨੀ ਆਂ ਸਟੈਂਡ ਗੁਣਾਂ
ਲੈਂਦਾ ਏ ਲਾਹੋਰ ਦਿਆ ਖੇਸਿਆ
ਜਿੰਨੇ ਮੇਰੀ ਝਾਂਜਰ ਤੇ ਘੂੰਘਰੂ ਲਗੇ ਆ
ਪੈਣ ਓਹਨੀਆ ਤਾਂ ਗੱਬਰੂ ਨੂ ਪੇਸ਼ਿਯਾ
ਜਡ੍ਜ ਆਂ ਤੇ ਵਕੀਲਾਂ ਨਾਲ ਸਾਂਝ ਦੇਖ ਕੇ
ਕਿਹੰਦਾ ਫੀਲ ਕਰੀ ਨਾ ਹੈਰਾਨੀ ਜੱਟੀਏ
ਫੁਲਕਾਰੀ ਦੇ ਪੱਲੇ ਨਾ ਕਾਰਤੂਸ ਬਣ ਗਯਾ
ਕਿਹੰਦਾ ਪਿਹਲੇ ਪਿਹਲੇ ਪ੍ਯਾਰ ਦੀ ਨਿਸ਼ਾਨੀ ਜੱਟੀਏ
ਫੁਲਕਾਰੀ ਦੇ ਪੱਲੇ ਨਾ ਕਾਰਤੂਸ ਬਣ ਗਯਾ
ਕਿਹੰਦਾ ਪਿਹਲੇ ਪਿਹਲੇ ਪ੍ਯਾਰ ਦੀ ਨਿਸ਼ਾਨੀ ਜੱਟੀਏ
Sniper ਆ ਦੇ ਜੋੜੇ ਨਾਲ ਕਂਪੈਰਿਜ਼ਨ
ਬਿੱਲੀ ਮੇਰੀ ਆਖ ਨੀ ਬੱਲੋੜੀ ਦਾ ਇਟਲੀ ਦੇ ਕਿਹੰਦਾ
ਨ੍ਯੂਸਪੇਪਰ ਆਂ ਚ ਲੌਣਾ ਕਿੱਸਾ ਤੇਰੇ ਮੇਰੇ
ਪ੍ਯਾਰ ਦੀ ਸ੍ਟੋਰੀ ਦਾ ਇਟਲੀ ਦੇ ਕਿਹੰਦਾ
ਨ੍ਯੂਸਪੇਪਰ ਆਂ ਚ ਲੌਣਾ ਕਿੱਸਾ ਤੇਰੇ ਮੇਰੇ
ਪ੍ਯਾਰ ਦੀ ਸ੍ਟੋਰੀ ਦਾ ਸਵਾ ਲਖ ਤੈਨੂ
ਮੋਤੀਯਾਂ ਚ ਜੱਦ ਕੇ ਲ ਡੇਯਾਣਗੇ ਜੁੱਤੀ
ਮੁਲਤਾਨੀ ਜੱਟੀਏ ਫੁਲਕਾਰੀ ਦੇ ਪੱਲੇ
ਨਾ ਕਾਰਤੂਸ ਬਣ ਗਯਾ ਕਿਹੰਦਾ ਪਿਹਲੇ ਪਿਹਲੇ
ਪ੍ਯਾਰ ਦੀ ਨਿਸ਼ਾਨੀ ਜੱਟੀਏ ਫੁਲਕਾਰੀ ਦੇ ਪੱਲੇ
ਨਾ ਕਾਰਤੂਸ ਬਣ ਗਯਾ ਕਿਹੰਦਾ ਪਿਹਲੇ ਪਿਹਲੇ
ਪ੍ਯਾਰ ਦੀ ਨਿਸ਼ਾਨੀ ਜੱਟੀਏ
ਜੱਟ ਨੇ ਵੇਪਨ ਵਾਲੀ ਮੈਗਜ਼ੀਨ ਤੇ
ਲਿਖੇਯਾ ਜੱਟੀ ਦਾ ਨਿਕਨਮੇ ਨੀ
ਪ੍ਯਾਰ ਵੀ ਜਤੌਂਦੇ ਬਦਮਸ਼ੀ ਵਾਂਗਰਾਂ
ਫੀਲਿਂਗ ਪਤੰਦਰ ਦੀ ਸਮੇ ਨੀ ਪ੍ਯਾਰ ਵੀ ਜਤੌਂਦੇ
ਬਦਮਸ਼ੀ ਵਾਂਗਰਾਂ ਫੀਲਿਂਗ ਪਤੰਦਰ ਦੀ ਸਮੇ ਨੀ
ਹੱਲੇ ਕਿਹੰਦਾ ਜੱਟ ਨੂ ਰੋਮੈਂਟਿਕ ਬਾਣਤਾ
ਨੀ ਤੂ ਅੱਖੀਆਂ ਨਾਲ ਕਰਕੇ ਸ਼ੈਤਾਨੀ ਜੱਟੀਏ
ਫੁਲਕਾਰੀ ਦੇ ਪੱਲੇ ਨਾ ਕਾਰਤੂਸ ਬਣ ਗਯਾ
ਕਿਹੰਦਾ ਪਿਹਲੇ ਪਿਹਲੇ ਪ੍ਯਾਰ ਦੀ ਨਿਸ਼ਾਨੀ ਜੱਟੀਏ
ਫੁਲਕਾਰੀ ਦੇ ਪੱਲੇ ਨਾ ਕਾਰਤੂਸ ਬਣ ਗਯਾ
ਕਿਹੰਦਾ ਪਿਹਲੇ ਪਿਹਲੇ ਪ੍ਯਾਰ ਦੀ ਨਿਸ਼ਾਨੀ ਜੱਟੀਏ
ਇਕ ਪੈਸੇ ਮੱਥਾ ਮੱਥਾ ਚਲਦਾ ਇਸ਼੍ਕ਼
ਦੂਜੇ ਪੈਸੇ ਰਫਲਾਂ ਸ਼ਿੰਗਾਰ ਦਾ
ਜੂਡੇਯਾ ਜੱਟੀ ਨਾਲ ਦੋਂ ਨਾਮ ਧਾਲੀਵਾਲ ਦਾ
ਕਿ ਪੌਣਾ ਆਏ ਪਿੱਤਲ ਹਥਿਯਾਰ ਦਾ ਜੂਡੇਯਾ ਜੱਟੀ ਨਾਲ
ਜਦੋਂ ਨਾਮ ਧਾਲੀਵਾਲ ਦਾ ਕਿ ਪੌਣਾ ਏ ਪਿੱਤਲ ਹਥਿਯਾਰ ਦਾ
ਕਿਹੰਦਾ ਤੇਰੇ ਹੁਸਨਾ ਦੀ ਰਾਖੀ ਵਾਸ੍ਤੇ ਦੱਬ ਵਿਚ ਰਖੇਯਾ ਜਾਪਾਨੀ ਜੱਟੀਏ
ਫੁਲਕਾਰੀ ਦੇ ਪੱਲੇ ਨਾ ਕਾਰਤੂਸ ਬਣ ਗਯਾ
ਕਿਹੰਦਾ ਪਿਹਲੇ ਪਿਹਲੇ ਪ੍ਯਾਰ ਦੀ ਨਿਸ਼ਾਨੀ ਜੱਟੀਏ
ਫੁਲਕਾਰੀ ਦੇ ਪੱਲੇ ਨਾ ਕਾਰਤੂਸ ਬਣ ਗਯਾ
ਕਿਹੰਦਾ ਪਿਹਲੇ ਪਿਹਲੇ ਪ੍ਯਾਰ ਦੀ ਨਿਸ਼ਾਨੀ ਜੱਟੀਏ