Title: | Broken Heart 2 |
---|---|
Artist: | Nawab & Prince Saggu |
Album: | Broken Heart 2 |
Release Year: | 2023 |
Duration: | 2:35 |
Size: | 3.55 MB |
Source: | YouTube |
ਗੱਬਰੂ ਕੋਲ ਤੇਰਿਆਂ ਨਿਸ਼ਾਨੀਆਂ ਹੀ ਰਹ ਗਈਆਂ
ਮੋੜ ਗਈ ਜੋ ਗੱਲ ਗਾਣਿਆਂ ਹੀ ਰਹ ਗਈਆਂ
ਕੇਹੜੀ ਹੱਦ ਟੱਪੀ ਮੈਂ ਪਿਆਰ ਵਿੱਚ ਗੋਰੀਏ
ਤਾਹਵੀ ਅੱਖਾਂ ਤੇਰੀਆਂ ਬੇਗਾਨੀਆਂ ਹੀ ਰਹ ਗਈਆਂ
ਤੂੰ ਰੋਜ਼ ਤੜਫੇਗੀ ਦੇਖ ਲਈ
ਜੇ ਤੇਰੇ ਦਿਲ 'ਚ ਮੈਂ ਥੋੜਾ ਜੇਹਾ ਵੀ ਰਹ ਗਿਆ
ਨੀ ਜੱਟ ਦੇ ਪਿਆਰ ਬਦਲੇ
ਕੋਈ ਸੋਹਣੀਏ ਵਿਖਾ ਕੇ ਵੀਸਾ ਲੈ ਗਿਆ
ਜੋ ਉੰਗਲਾ ਚੋਂ ਲਾਕੇ ਮੋੜ ਗਈ
ਮੇਰੇ ਫੜੇਆ ਹੱਥਾਂ 'ਚ ਛਾਲਾ ਰਹ ਗਿਆ
ਅੰਦਰੋ ਹੀ ਤੋੜ ਗਈ ਡ੍ਰੀਮ ਤੇਰੇ ਬਾਹਰ ਦੇ
ਦੇਖੀ ਡਿਪ੍ਰੈਸ਼ਨ ਨਾ ਗੱਬਰੂ ਨੂੰ ਮਾਰ ਦੇ
ਬੜੀਆ ਮੁਸੀਬਤਾਂ ਮੈਂ ਝੱਲੀਆ ਨੇ ਹਿੱਕ ਤੇ
ਪਰ ਕੈਸਾ ਦਿਲ ਧੱਕੇ ਚੜੇਯਾ ਪਿਆਰ ਦੇ
ਪਰ ਕੈਸਾ ਦਿਲ ਧੱਕੇ ਚੜੇਯਾ ਪਿਆਰ ਦੇ
ਨੀ ਹਾਰ ਤੇਰੀ ਬਾਹਾਂ ਦਾ ਕੁੜੇ
ਫੰਡਾ ਬੱਣਕੇ ਗੱਲਾਂ ਦੇ ਵਿੱਚ ਪਈ ਗਿਆ
ਨੀ ਜੱਟ ਦੇ ਪਿਆਰ ਬਦਲੇ
ਕੋਈ ਸੋਹਣੀਏ ਵਿਖਾ ਕੇ ਵੀਸਾ ਲੈ ਗਿਆ
ਜੋ ਉੰਗਲਾ ਚੋਂ ਲਾਕੇ ਮੋੜ ਗਈ
ਮੇਰਾ ਫੜੇਆ ਹੱਥਾਂ 'ਚ ਛਾਲਾ ਰਹ ਗਿਆ
ਛਲਿਆਂ ਦੀ ਥਾਂ ਲੈ ਲੈਣਿ ਜੱਡ ਮੁੰਡਿਆਂ
ਫੇਰ ਅੰਖਾ ਰੋਂਦਿਆ ਨਾ ਜਾਣ ਵੀਰੇ ਪੁੰਜੀਆਂ
ਨਵੀਂ ਗੱਲ ਹੈ ਨੀ ਕੋਈ ਪਿੰਡ ਪਾਪਾ ਵਾਲੀਆਂ
ਹੁਣ ਤੱਕ ਆਸ਼ਿਕਾਂ ਨਾ ਇੱਦਾ ਹੀ ਆਇਆ ਹੁੰਦਿਆ
ਨੀ ਕਿੱਥੋ ਇੱਦਾ ਜੇਰਾ ਕਰੇਆ
ਜੋ ਤੇਰੇ ਮਨ ਤੋਂ ਮੈਂ ਇੰਨਾ ਸੌਖਾ ਲੈ ਗਿਆ
ਨੀ ਜੱਟ ਦੇ ਪਿਆਰ ਬਦਲੇ
ਕੋਈ ਸੋਹਣੀਏ ਵਿਖਾ ਕੇ ਵੀਸਾ ਲੈ ਗਿਆ
ਜੋ ਉੰਗਲਾ ਚੋਂ ਲਾਕੇ ਮੋੜ ਗਈ
ਮੇਰਾ ਫੜੇਆ ਹੱਥਾਂ 'ਚ ਛਾਲਾ ਰਹ ਗਿਆ
ਨੀ ਜੱਟ ਦੇ ਪਿਆਰ ਬਦਲੇ
ਕੋਈ ਸੋਹਣੀਏ ਵਿਖਾ ਕੇ ਵੀਸਾ ਲੈ ਗਿਆ
ਜੋ ਉੰਗਲਾ ਚੋਂ ਲਾਕੇ ਮੋੜ ਗਈ
ਫੜੇਆ ਹੱਥਾਂ 'ਚ ਛਾਲਾ ਰਹ ਗਿਆ