Title: | Gedi Route |
---|---|
Artist: | Nawab & Mista Baaz |
Album: | Gedi Route |
Release Year: | 2019 |
Duration: | 3:14 |
Size: | 4.44 MB |
Source: | YouTube |
ਓ ਯਾਰ ਹੁੰਨੀ ਪਾਹੋਂਚ ਗਏ
ਫਿਰੋਜ਼ਪੁਰ ਵਲ ਦੇ
ਮਿਲਣਾ ਓਹ੍ਨਾ ਨੂ
ਫੋਨ ਕਰੀ ਜਾਂਦੇ ਕਲ ਦੇ
ਓ ਯਾਰ ਹੁੰਨੀ ਪਾਹੋਂਚ ਗਏ
ਫਿਰੋਜ਼ਪੁਰ ਵਲ ਦੇ
ਮਿਲਣਾ ਓਹ੍ਨਾ ਨੂ
ਫੋਨ ਕਰੀ ਜਾਂਦੇ ਕਲ ਦੇ
ਜਦੋ ਕਥੇ ਹੁੰਦੇ ਜੱਟ ਆੜਦੀ ਗਰਾਰੀ ਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
Mista Baaz!
ਨਜ਼ਰੇ cash ਕਰਨੇ ਆ ਬਾਪੂ ਵਲ ਤਕਦੇ
ਚੰਡੀਗੜ੍ਹ ਰਿਹੰਦਾ ਏ ਸ਼੍ਰਿਕ ਰਿਹਾਨ ਮਚ ਦੇ
ਨਜ਼ਰੇ cash ਕਰਨੇ ਆ ਬਾਪੂ ਵਲ ਤਕਦੇ
ਚੰਡੀਗੜ੍ਹ ਰਿਹੰਦਾ ਆਏ ਸ਼੍ਰਿਕ ਰਿਹਾਨ ਮਚ ਦੇ
ਓ ਜਵਾਨੀ ਵਾਲਾ ਦੌਰ ਨਾ ਕੋਯੀ ਜ਼ਿਮੇਵਾਰੀ ਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਓ ਤੀਨ ਚੀਜ਼ਾ ਯੇਂਕਣਾ ਨੂ ਲੇੰਡਿਯਾ ਨੇ ਠਗ ਓਏ
ਕੁੜ੍ਤਾ ਪਜਾਮਾ ਕੁੰਡੀ ਮੁਚ ਤੀਜੀ ਪਗ ਓਏ
ਤੀਨ ਚੀਜ਼ਾ ਯੇਂਕਣਾ ਨੂ ਲੇੰਡਿਯਾ ਨੇ ਠਗ ਓਏ
ਕੁੜ੍ਤਾ ਪਜਾਮਾ ਕੁੰਡੀ ਮੁਚ ਤੀਜੀ ਪਗ ਓਏ
ਓ ਲੱਲੀ ਸ਼ਲੀ ਦਬਣੇ ਨੂ ਮੁਚਹਾ ਛਡੀਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
Audi ਵਾਲੀ ਭਾਬੀ ਤੇਰੀ ਗੇੜੇ ਹੋਣੀ ਕਢ’ਦੀ
ਮੋਜ਼ੂ ਖੇੜਾ ਵਲ ਦਾ ਓ ਰਾਹ ਹੋਣੀ ਤਕ’ਦੀ
Audi ਵਾਲੀ ਭਾਬੀ ਤੇਰੀ ਗੇੜੇ ਹੋਣੀ ਕਢ’ਦੀ
ਮੋਜ਼ੂ ਖੇੜਾ ਵਾਲੇ ਦਾ ਓ ਰਾਹ ਹੋਣੀ ਤਕ’ਦੀ
ਹੋ PU ਵਿਚ ਪਧਦੀ ਮਾਵੀ ਨਾ ਯਾਰੀ ਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਹੋ ਬਜ ਗਏ ਨੇ 7 ਬਡਾ ਹੋਯ ਹੋਣਾ ਕਠ
ਚਲ ਜੱਟਾ ਗੇੜੀ route ਗੇੜੀ ਮਾਰੀਏ