Title: | Follow Remix(Remix By Dj Yogii) |
---|---|
Artist: | Nawab, Dj Yogii & Mista Baaz |
Album: | Follow Remix |
Release Year: | 2018 |
Duration: | 3:11 |
Size: | 4.37 MB |
Source: | YouTube |
ਖੁਸ਼ ਦਿੱਲੀ ਦਾ Swag baby
Mista Baaz!
Nawab!
We back again!
ਰੋਬ ਤੇਰਾ ਵੈਲੀਆਂ ਦੇ ਲਾਣੇ ਵਰਗਾ
ਰੰਗ ਤੇਰਾ ਕਣਕ ਦੇ ਦਾਣੇ ਵਰਗਾ
ਲਦੇਨ ਵਾਂਗੂ ਕੇਹਰ ਕਰੇ ਅੱਖ ਗੋਰੀਏ
ਉੱਤੋਂ ਰਖੇ ਤੂ ਸੁਭਾ ਕ੍ਯੋਂ ਨਿਆਣੇ ਵਰਗਾ
ਚਲੇ ਮਾਣਕ ਦੀ beat ਜੱਟ ਕਰਦੇ ਨੀ cheat
ਜਿਥੇ ਲਾਯੀ ਅੱਸੀ ਯਾਰੀ ਓਥੇ ਬੁੱਰਆ
Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਨਾ ਨਾ ਬਿੱਲੋ
ਦਿਲ ਉੱਤੇ ਵੱਜ ਜਏ ਨਾ ਡੰਗ ਗੋਰੀਏ
ਐਥੇ ਕਰਦੀ ਇਸ਼ਾਰਾ ਤੇਰੀ ਬੰਗ ਗੋਰੀਏ
Diploma ਪੱਟੂ ਆਸ਼ਕ਼ੀ ਦਾ ਕਰੀ ਫਿਰਦੇ
ਐਵੇ ਹੱਸ ਹੱਸ ਨਾ ਕੋਲੋ ਲੰਘ ਗੋਰੀਏ
ਜਾਮ ਕਰ ਦਿੰਦੇ ਚੱਕੇ ਕਿੱਤੇ ਚੜ੍ਹ ਜੇ ਨਾ ਧੱਕੇ
ਰਿਹਿੰਦੇ ਸਡ਼ਕਾਂ ਤੇ ਏ ਵੀ ਟਿਕ ਕੇ ਤਾਂ ਬੈੱਨ ਨਾ
Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਤੈਨੂ ਚੰਦਰਾਂ ਦਾ ਮਾਰੇ ਅਖੋਂ fire ਬਲੀਏ
ਜੱਟ ਤੇਰੇ ਪਿਛਹੇ ਫੂਕ ਦਿਆ tire ਬਲੀਏ
ਪੋਲੀਸ ਵੀ ਲਿਖੇ ਨਾ report ਆਂ ਤੇਰੀਆਂ
ਵਧ ਰਾਕਟਾਂ ਤੂ ਕਰਦੀ ਕਿਹਰ ਬਲੀਏ
ਮਾਰੇ ਧਰਤੀ ਤੇ ਅੱਡੀ ਤੇਰੀ ਗੱਲ ਹੈਗੀ ਵੱਡੀ
ਬਿਨਾ ਗੱਲ ਤੋਂ ਮੰਡੀਰ ਤੇਰੀ ਹੋਯੀ fan ਨਾ
Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਮਾਤ ਗੋਰੀਆਂ ਨੂ ਪੌਂਦੀ ਤੇਰੀ ਤੌਰ ਜੱਟੀਏ
ਤੈਨੂ ਦੇਖ ਦੇਖ ਛੜੇ ਲੈਂਦੇ ਲੋਰ ਜੱਟੀਏ
ਮਿੱਠੀ ਨੀ ਜ਼ੁਬਾਨ ਵਿਚੋਂ ਮਾਨ ਮਾਨ ਬੋਲੇ
ਦੇਖੀ Surrey ਤਕ ਮਚ ਜੂਗਾ ਸ਼ੋਰ ਬਲੀਏ
ਮੇਰੀ ਮਨ ਲਾ ਤੂ ਗੱਲ ਹੁੰਨ ਕੋਰਾ ਲੈ ਚਲ
ਐਵੇ ਸੇਂਕ ਸੇਂਕ ਅਖਾਂ ਪੋਰੀਆਂ ਤੋਂ ਪੈਣ ਨਾ
Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ
ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ
Mista Baaz!
Nawab!
ਬੇਫਿਕ੍ਰਾ ਜੱਟ!
ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ