Title: | Young Age |
---|---|
Artist: | Nawab & Enzo |
Album: | Young Age |
Release Year: | 2021 |
Duration: | 3:03 |
Size: | 4.19 MB |
Source: | YouTube |
ਆਂ Enzo
ਪਿਛੇ ਪਿਛੇ ਪਿਛੇ ਪਿਛੇ ਚਲੇ ਗੋਰੀਏ
ਚਲੇ ਗੋਰੀਏ ਨੀ ਪੂਰਾ town ਯਾਰਾ ਦੇ
ਸ਼ੁਰੂ ਤੋ ਹੀ rich ਮੁੰਡਾ ਕਰਦਾ ਨਾ ditch
ਕਰਦਾ ਨਾ ditch ਬਿਲੋ ਦਿਲ ਨਾਰਾ ਦੇ
ਜੱਟ ਦੀ ਏ lifeਜੱਟ ਕਰੇ rule ਨੀ
ਜੱਟ ਦੀ ਏ lifeਜੱਟ ਕਰੇ rule ਨੀ
ਅੱਡ ਤੋਂ ਆ cool mind ਤੇਜ਼ ਬਲਿਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਕੁੜੀਆਂ ਚ ਪੂਰਾ ਆ craze ਬੱਲੀਏ
Vintage look ਆ unique ਜੱਟ ਦੀ
ਤਾਈ ਓ ਸਾਰੇ ਕਰਦੇ praise ਬੱਲੀਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਓ ਗਰਮ blood ਮੁੰਡਾ ਤੋੜ ਦਾ ਏ ਹੱਡ
ਮੁੰਡਾ ਗਲ ਨਾ ਕਿਸੇ ਦੀ ਬਿਲੋ ਘੋਲਦਾ
ਬੁਲਾ ਤੋਂ quite ਨਸ਼ੇ ਕਰਦਾ avoid
ਨਾਲੇ ਆਂਖਾਂ ਵਿਚੋ ਰੌਬ ਪੂਰਾ ਬੋਲਦਾ,
ਓ ਗਰਮ blood ਮੁੰਡਾ ਤੋੜ ਦਾ ਏ ਹੱਡ
ਮੁੰਡਾ ਗਲ ਨਾ ਕਿਸੇ ਦੀ ਬਿਲੋ ਘੋਲਦਾ
ਬੁਲਾ ਤੋਂ quite ਨਸ਼ੇ ਕਰਦਾ avoid
ਨਾਲੇ ਆਂਖਾਂ ਵਿਚੋ ਰੌਬ ਪੂਰਾ ਬੋਲਦਾ
ਗੋਰੀਏ ਤੂ ਮੈਨੂ ਐਵੇਂ ਲਾਇਟ ਨਾ ਲੈਜੀ
ਕਿੱਸੇਆ ਨਾਲ ਭਰੇ ਪਏਆ page ਬਲਿਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਕੁੜੀਆਂ ਚ ਪੂਰਾ ਆ craze ਬੱਲੀਏ
Vintage look ਆ unique ਜੱਟ ਦੀ
ਤਾਈ ਓ ਸਾਰੇ ਕਰਦੇ praise ਬੱਲੀਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਜਾਦਾ ਕਰਦਾ ਨੀ talk ਨਵੀ ਸਿਧਾ ਦੇਵੇ ਠੋਕ
ਜਿਹੜੇ ਫੋਕੀ ਹਵਾ ਵਿਚ ਬਿਲੋ ਫਿਰਦੇ
ਜਿਹੜੇ ਬੰਣ ਦੇ ਨੇ don ਮੇਰਾ ਸੋਣੇ ਇਕ phone
ਪੈਰਾ ਵਿਚ ਵੇਖੀ ਆਕੇ ਬਿਲੋ ਗਿਰਦੇ
ਕਰਦਾ ਨੀ talk ਨਵੀ ਸਿਧਾ ਦੇਵੇ ਠੋਕ
ਜਿੜੇ ਫੋਕੀ ਹਵਾ ਵਿਚ ਬਿਲੋ ਫਿਰਦੇ
ਜਿਹੜੇ ਬੰਣ ਦੇ ਨੇ don ਮੇਰਾ ਸੋਣੇ ਇਕ phone
ਪੈਰਾ ਵਿਚ ਵੇਖੀ ਆਕੇ ਬਿਲੋ ਗਿਰਦੇ
ਫਿਰੋਜ਼ਪੁਰ ਵਾਲੇ ਕਲ ਵੀ ਸੀ top ਤੇ
ਫਿਰੋਜ਼ਪੁਰ ਵਾਲੇ ਅੱਜ ਵੀ ਨੇ top ਤੇ
ਜਾਣੇ ਹਰ city ਤੇ village ਬਲਿਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਕੁੜੀਆਂ ਚ ਪੂਰਾ ਆ craze ਬੱਲੀਏ
Vintage look ਆ unique ਜੱਟ ਦੀ
ਤਾਈ ਓ ਸਾਰੇ ਕਰਦੇ praise ਬੱਲੀਏ
ਮੁੰਡੇ ਦੀ ਆਂ ਹੱਲੇ young age ਬੱਲੀਏ
ਮੁੰਡੇ ਦੀ ਆਂ ਹੱਲੇ young age ਬੱਲੀਏ