Title: | Heart Beat 2 (feat. Gurlez Akhtar) |
---|---|
Artist: | Nawab |
Album: | Heart Beat 2 |
Release Year: | 2022 |
Duration: | 3:20 |
Size: | 4.58 MB |
Source: | YouTube |
Desi Crew, Desi Crew
Desi Crew, Desi Crew
ਚੋਬਰਾਂ ਚੋ ਲਗਦਾਏ ਤੂ ਬੰਬ ਮੁੰਡੇਆ
ਗਿਣੇ ਉੱਡ ਦੇ ਪਰਿੰਡੇਆ ਦੇ ਖਾਮ੍ਬ ਮੁੰਡੇਆ
ਉੱਡ ਦੇ ਪਰਿੰਡੇਆ ਦੇ ਖਾਮ੍ਬ ਮੁੰਡੇਆ
ਵੈਲਿਆ ਦੇ ਵਰਗੀ ਏ ਤੇਰੀ ਝਾਕਣੀ
ਜਦੋਂ ਤਕਦਾ ਏ ਰੋਹ ਜਾਣਦੀ ਕਂਭ ਮੁੰਡੇਆ
ਜਦੋਂ ਤਕਦਾ ਏ ਰੋਹ ਜਾਣਦੀ ਕਂਭ ਮੁੰਡੇਆ
ਜ਼ੇਹਰ ਵਾਂਗੂ ਜੱਟਾ ਵੇ ਤੂ ਚਢ ਦੇ
ਸੱਪ ਵਾਂਗੂ ਲੈਣਾ ਆਏ ਤੂ ਡਸ ਵੇ
ਤੈਨੂੰ ਦੇਖਤੇ ਹੀ ਪ੍ਯਾਰ ਹੋ ਗਯਾ ਓ ਕੁੜੀ ਦਾ ਤੂ ਪਿਹਲਾ ਏ crush ਵੇ
ਹਾਂ ਤੇਰੀ ਮੇਰੀ ਜੋਡ਼ੀ kill ਲਗਦੀ ਗਲ ਆਖਦੀ ਆਂ ਸੋਲਹ ਆਨੇ ਸੱਚ ਵੇ
ਗੱਬਰੂ ਦਾ ਕਰਨਾ craze ਸੋਹਣੀਏ
ਹੁਸਨ ਦੀ ਹੋਣੀ ਨਾ ਪਰੇਜ ਸੋਹਣੀਏ
ਹੁਸਨ ਦੀ ਹੋਣੀ ਨਾ ਪਰੇਜ ਸੋਹਣੀਏ
ਰੰਣਾ ਦਿਆ ਬੁਕਲ ਆਂ ਚ ਧੋਖੇਬਜ਼ਿਆ
ਤਾਂ ਹੀ ਨਾਰਾ ਕੋਲੋ ਕਰੀ ਦਾ ਪਰੇਜ ਸੋਹਣੀਏ
ਨਾ ਤੇਰੇ ਸੂਰਮੇ ਤੋਂ ਜਾਣਾ ਡੱਕੇਯਾ
ਮੁੰਡਾ ਹੁੰਦਾ ਨਾ ਸ਼ਿਕਾਰ ਬਿੱਲੀ ਅੱਖ ਦਾ
ਜੱਟ ਖਤਰੇਆ ਨਾਲ ਖੇਲਦੇ ਪੂਰੀ ਸ਼ਿਅਰ ਚ ਕਰਨ ਕੇ ਅੱਤਤ ਰਖਦਾ
ਸਾਡਾ gun ਨਾਲ affair ਚਲਦਾ ਤੇਰਾ ਨਖਰਾ ਐੱਡੀ ਦੇ ਮੂਹਰੇ ਤਕਦਾ
ਹਾਂ ਮਖਨੀ ਦੇ ਵਰਗੇ ਆਂ ਕੂਲੇ ਕੂਲੇ ਅੰਗ ਵੇ
ਅੱਖ ਕਰੇ ਨਸ਼ਾ ਜਿਵੇਈਂ ਕਰਦੀ ਆਂ ਭੰਗ ਵੇ
ਮਜ਼ਰਾਂ ਦੇ ਨਾਲ ਵੇ ਤੂ ਕੱਲਾ ਰਿਹਨਾ ਕਰਦਾ
ਜੱਟੀ ਨੂ ਵੀ ਦੇਖ ਕਦੇ ਸੋਹਣੇਯਾ ਤੂ ਠੱਗ ਵੇ
ਜੱਟੀ ਨੂ ਵੀ ਦੇਖ ਕਦੇ ਸੋਹਣੇਯਾ ਤੂ ਠੱਗ ਵੇ
ਹੋ ਮੇਰੇ ਸੀਨੇ ਵਿਚ ਲਾਟ ਮਚਦੀ
ਜਦੋਂ ਖ੍ਵਾਬਾਂ ਵਿਚ ਕਰਦਾ ਤੂ touch ਵੇ
ਤੈਨੂੰ ਦੇਖਤੇ ਹੀ ਪ੍ਯਾਰ ਹੋ ਗਯਾ ਓ ਕੁੜੀ ਦਾ ਤੂ ਪਿਹਲਾ ਏ crush ਵੇ
ਹਾਂ ਤੇਰੀ ਮੇਰੀ ਜੋਡ਼ੀ kill ਲਗਦੀ ਗਲ ਆਖਦੀ ਆਂ ਸੋਲਹ ਆਨੇ ਸੱਚ ਵੇ
ਸੋਹਣਾ ਰੰਗ ਰੂਪ ਦੇਖ ਠਰਦਾ ਨੀ ਗੱਬਰੂ
ਕੂਡਿਆ ਦੇ ਪਿਛਹੇ ਐਵੇਂ ਲੜ ਦਾ ਨੀ ਗੱਬਰੂ
ਅਣਖਾਂ ਦੇ ਨਾਲ ਅਸੀ ਜ਼ਿੰਦਗੀ ਜਿਯੋਨੇ ਆਂ
Cat ਵਾਕ ਆ ਉੱਤੇ ਕਦੇ ਮਰਦਾ ਨੀ ਗੱਬਰੂ
ਹੋ ਕੁੱਤਾ ਵਾਂਗੂ ਅਸਲਾ ਏ ਰਖੇਯਾ
ਮੁੰਡਾ ਐਂਟੀਆ ਨੂ ਖੂੰਜੇ ਆ ਚ ਤਕਦਾ
ਜੱਟ ਖਤਰੇਆ ਨਾਲ ਖੇਲਦੇ ਪੂਰੀ ਸ਼ਿਅਰ ਚ ਕਰਨ ਕੇ ਅੱਤਤ ਰਖਦਾ
ਸਾਡਾ gun ਨਾਲ affair ਚਲਦਾ ਤੇਰਾ ਨਖਰਾ ਐੱਡੀ ਦੇ ਮੂਹਰੇ ਤਕਦਾ
ਹੋ ਲੱਕ ਨਾਲ ਖੇਂਡੇ ਆਂ ਪਰਾੰਦੇਯਾ ਨੂ ਦੇਖ ਲੇ
ਚਢ ਦੀ ਜਾਵਨੀ ਦੀ ਤੂ ਜੱਟਾ ਅੱਗ ਸੇਕ ਲੇ
ਅਸਲੇ ਨੂ ਭੁਲ ਜਾਏਂਗਾ ਜਗਰਾ ਵਾ ਵਾਲਿਆਂ
ਹਿੱਕ ਨਾਲ ਲਾ ਕੇ ਕੇਰਾ ਕੁੜੀ ਨੂ ਤੂ ਵੇਖ ਲੇ
ਆਵਾ ਵੈਰੀ ਦੇ dream ਵਿਚ ਨੀ
ਰਾਣਾ ਕੁੜੀਆਂ ਲਯੀ feeling ਆ ਨੀ ਚਕਦਾ
ਜੱਟ ਖਤਰੇਆ ਨਾਲ ਖੇਲਦੇ ਪੂਰੀ ਸ਼ਹਿਰ ਚ ਕਰਾ ਕੇ ਅੱਤ ਰਖਦਾ
ਸਾਡਾ gun ਨਾਲ affair ਚਲਦਾ ਤੇਰਾ ਨਖਰਾ ਐੱਡੀ ਦੇ ਮੂਹਰੇ ਤਕਦਾ