Fakaza

Life Jatt Di

Posted by Admin on May 20, 2024

Information

Title: Life Jatt Di
Album: Life Jatt Di
Release Year: 2022
Duration: 2:54
Size: 3.98 MB
Source: YouTube

Life Jatt Di Lyric

Snipr

ਵੇਖੀ ਕਿੱਤੇ ਸੋਹਾਂ ਖਾ ਕੇ
ਮੁਕਰ ਨਾ ਜਾਈ ਵੇ ਹਾਂ
ਮੈਂ ਲਹਿੰਗਾ ਪਾਕੇ ਬੈਠੂ
ਸੇਹਰਾ ਬੰਨ ਕੇ ਤੂੰ ਆਈ ਵੇ ਹਾਂ
ਵੇ ਧੋਖੇ ਵਾਲੀ ਗੱਲ ਨਾ ਕਰੀ ਗੱਲ ਨਾ ਕਰੀ
ਮੈਨੂੰ ਆਉਣਾ ਨਾਹਿਯੋ ਸਾਹ ਮੁੰਡਿਆਂ
ਵੇ ਸੱਚੀ ਮੈਂ ਤਾਂ ਬਚਣਾ ਹੀ ਨਾ
ਬਚਣਾ ਹੀ ਨਾ
ਜੇ ਸਾਡਾ ਹੋਇਆ ਨਾ ਵਿਆਹ ਮੁੰਡਿਆਂ
ਵੇ ਸੱਚੀ ਮੈਂ ਤਾਂ ਬਚਣਾ ਹੀ ਨਾ
ਬਚਣਾ ਹੀ ਨਾ
ਜੇ ਸਾਡਾ ਹੋਇਆ ਨਾ ਵਿਆਹ ਮੁੰਡਿਆਂ

ਕਿਹੜੀ ਗੱਲੋਂ ਐਵੇਂ ਦਿਲ ਡੋਲ ਜਾਣੀ ਐ
ਕੁਝ ਵੀ ਤੂੰ ਮਿੱਠੀਏ ਨੀਂ ਬੋਲ ਜਾਣੀ ਐ
ਕਿਹੜੀ ਗੱਲੋਂ ਐਵੇਂ ਦਿਲ ਡੋਲ ਜਾਣੀ ਐ
ਕੁਝ ਵੀ ਤੂੰ ਮਿੱਠੀਏ ਨੀਂ ਬੋਲ ਜਾਣੀ ਐ
ਹੋ ਤੂੰ ਹੀ ਤਾਂ ਹੈ life ਜੱਟ ਦੀ , life ਜੱਟ ਦੀ
ਸਾਡਾ ਪੂਰਾ set scene ਸੋਹਣੀਏ
ਤੂੰ ਬਣ ਨਾ ਐ wife ਜੱਟ ਦੀ , wife ਜੱਟ ਦੀ
ਰੱਖ ਮੇਰੇ ਤੇ ਯਕੀਨ ਸੋਹਣੀਏ
ਤੂੰ ਬਣ ਨਾ ਐ wife ਜੱਟ ਦੀ , wife ਜੱਟ ਦੀ
ਰੱਖ ਮੇਰੇ ਤੇ ਯਕੀਨ ਸੋਹਣੀਏ

ਸਾਰੀ ਹੀ planning ਮੈਂ ਕਰੀ ਬੈਠੀ ਵੇ
Pre wedding ਤੋਂ ਲੈਕੇ photoshoot ਤੱਕ ਦੀ

Best place ਵੀ ਮੈਂ ਲੱਭੀ ਹੋਈ ਆ
ਸਾਡੀ wedding ਤੋਂ ਲੈਕੇ honeymoon ਤੱਕ ਦੀ

ਸਾਰੀ ਹੀ planning ਮੈਂ ਕਰੀ ਬੈਠੀ ਵੇ
Pre wedding ਤੋਂ ਲੈਕੇ photoshoot ਤੱਕ ਦੀ

Best place ਵੀ ਮੈਂ ਲੱਭੀ ਹੋਈ ਆ
ਸਾਡੀ wedding ਤੋਂ ਲੈਕੇ honeymoon ਤੱਕ ਦੀ

ਵੇ ਨਵੀ ਕਿੰਨੇ ਸ਼ੋਂਕ ਨੇ ਮੇਰੇ , ਸ਼ੋਂਕ ਨੇ ਮੇਰੇ
ਤੂੰ ਸਾਰੇ ਦੇ ਪੁਗਾ ਮੁੰਡਿਆਂ

ਵੇ ਸੱਚੀ ਮੈਂ ਤਾਂ ਬਚਣਾ ਹੀ ਨਾ , ਬਚਣਾ ਹੀ ਨਾ
ਜੇ ਸਾਡਾ ਹੋਇਆ ਨਾ ਵਿਆਹ ਮੁੰਡਿਆਂ

ਤੂੰ ਬਣ ਨਾ ਐ wife ਜੱਟ ਦੀ , wife ਜੱਟ ਦੀ
ਰੱਖ ਮੇਰੇ ਤੇ ਯਕੀਨ ਸੋਹਣੀਏ

ਤੇਰੇ ਤੋਂ start ਹੋਕੇ ਹੋਣੀ end ਨੀਂ
ਮੇਰੀ life ਦੀ ਸੋਹਣੀਏ ਨੀਂ ਸਾਰੀ journey

ਜੱਟਾਂ ਤੂੰ ਹੈ ਜੱਟੀ ਦੀ ਹੀ lifeline ਵੇ
Love line ਮੈਂ ਤੇਰੇ ਤੇ finish ਕਰਨੀ

ਤੇਰੇ ਤੋਂ start ਹੋਕੇ ਹੋਣੀ end ਨੀਂ
ਮੇਰੀ life ਦੀ ਸੋਹਣੀਏ ਨੀਂ ਸਾਰੀ journey

ਜੱਟਾਂ ਤੂੰ ਹੈ ਜੱਟੀ ਦੀ ਹੀ lifeline ਵੇ
Love line ਮੈਂ ਤੇਰੇ ਤੇ finish ਕਰਨੀ

ਹੋ ਕਦੇ ਵੀ ਮੈਂ ਹੋਣ ਨਾ ਦਿਆਂ , ਹੋਣ ਨਾ ਦਿਆਂ
ਸਾਡੇ ਪਿਆਰ ਦੀ ਤੌਹੀਨ ਸੋਹਣੀਏ

ਤੂੰ ਬਣ ਨਾ ਐ wife ਜੱਟ ਦੀ , wife ਜੱਟ ਦੀ
ਰੱਖ ਮੇਰੇ ਤੇ ਯਕੀਨ ਸੋਹਣੀਏ

ਵੇ ਸਚੀ ਮੈਂ ਤਾਣ ਬਚਣਾ ਹੀ ਨਾ , ਬਚਣਾ ਹੀ ਨਾ
ਜੇ ਸਾਡਾ ਹੋਇਆ ਨਾ ਵਿਆਹ ਮੁੰਡਿਆਂ