Title: | Lover (from Lover) |
---|---|
Artist: | Sachet Tandon |
Album: | Lover (from Lover) |
Release Year: | 2022 |
Duration: | 4:11 |
Size: | 5.74 MB |
Source: | YouTube |
ਅੱਸੀ ਪਿਆਰ ਤੈਨੂੰ ਕਿੱਤਾ
ਬਗੈਰ ਬਰਾਬਰ ਬੈਠੇ
ਅੱਸੀ ਪੈਰ ਬਰਾਬਰ ਬੈਠੇ
ਵੇ ਤੁਸੀ ਗ਼ੈਰ ਬਰਾਬਰ ਬੈਠੇ
ਹਾਂ ਅੱਸੀ ਪਿਆਰ ਤੈਨੂੰ ਕਿੱਤਾ
ਬਗੈਰ ਬਰਾਬਰ ਬੈਠੇ
ਅੱਸੀ ਪੈਰ ਬਰਾਬਰ ਬੈਠੇ
ਵੇ ਤੁਸੀ ਗ਼ੈਰ ਬਰਾਬਰ ਬੈਠੇ
ਕਿਸੇ ਦਿਨ ਦੇ ਦੱਸ ਦੇਈ
ਮੇਰੀ ਕਦਰ ਲਈ ਕੀ ਖਟਿਆ
ਹਾਂ ਤੇਰਾ ਇੰਨਾ ਕਰਕੇ ਵੀ
ਤੇਰੇ lover ਨੇ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਉਹ ਤੇਰੇ Lover ਨੇ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ
ਕਿਊਂ ਪਿਆਰ ਜਦੋਂ ਲਿਖ ਗਾ
ਰੱਬ ਖੁਸ਼ੀਆਂ ਲਿਖਦਾ ਨਈਂ
ਪੀਛੇ ਕੁਛ ਬੱਚਿਆਂ ਨਈਂ
ਅੱਗੇ ਕੁਛ ਦਿਖਦਾ ਨਈਂ
ਕਿਊਂ ਪਿਆਰ ਜਦੋਂ ਲਿਖ ਗਾ
ਰੱਬ ਖੁਸ਼ੀਆਂ ਲਿਖਦਾ ਨਈਂ
ਪਿਛੇ ਕੁਛ ਬੱਚਿਆਂ ਨਈਂ
ਅੱਗੇ ਕੁਛ ਦਿਖਦਾ ਨਈਂ
ਅੱਗੇ ਕੁਛ ਦਿਖਦਾ ਨਈਂ
ਕਿਸੀ ਹੋਰ ਦੀ ਹੋ ਗਈ ਆ
ਮੇਰੇ ਹੱਸਰ ਨੇ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ
ਹੋ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ
ਵੇ ਬੱਚਿਆਂ ਵੰਗ ਅੱਸੀ
ਮੁਹੱਬਤ ਪਾ ਲਾਈ ਸੀਂ
ਤੂੰ ਕੀਏ ਦਾ ਮਿੱਲ ਗਈ ਅੱਸੀ
ਜਵਾਨੀ ਗਾ ਲਈ ਸੀਂ
ਵੇ ਬੱਚਿਆਂ ਵੰਗ ਅੱਸੀ
ਮੁਹੱਬਤ ਪਾ ਲਾਈ ਸੀਂ
ਤੂੰ ਕੀਏ ਦਾ ਮਿੱਲ ਗਈ ਅੱਸੀ
ਜਵਾਨੀ ਗਾ ਲਈ ਸੀਂ
ਜਵਾਨੀ ਗਾ ਲਈ ਸੀਂ
ਮੇਰੀ ਉਮਰ ਮੈਨੂੰ ਪੁੱਛਦੀ
ਤੇਰੇ ਸਬਰ ਲਈ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ
ਉਹ ਤੇਰਾ ਇੰਨਾ ਕਰਕੇ ਵੀ
ਤੇਰੇ Lover ਨੇ ਕੀ ਖਟਿਆ