Title: | Ishare Tere-Lahore |
---|---|
Artist: | Sachet Tandon & Parampara Tandon |
Album: | Indie Hain Hum 3 with Sachet & Parampara |
Release Year: | 2022 |
Duration: | 1:35 |
Size: | 2.17 MB |
Source: | YouTube |
Let it be, let it be a sign
Let me know, let me know your mind
Won't you give me a little love tonight?
Let it be, let it be a sign
Let me know let me know your mind
Won't you give me a little love tonight?
ਇਸ਼ਾਰੇ ਤੇਰੇ ਕੰਗਣੇ ਦੇ
ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕੀਤਾ
Fan ਤੇਰਾ ਬਣ ਗਯਾ ਯੇਹ
ਸਈਆਂ ਤੇਰੀ ਹਰ ਗਲ ਝੂਠੀ ਆ
ਤੇਰੇ ਹਥ ਵਿਚ ਕਿਸ ਦੀ ਅੰਗੂਠੀ ਆ
ਹਰ ਕੂੜੀ ਨਾਲ ਵੇ ਤੂ ਗਲ ਕਰਦਾ
ਜਾ ਜਾ ਵੇ ਮੈਂ ਤੇਰੇ ਨਾਲ ਰੂਠੀ ਆਂ
ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ
ਓ ਲਗਦੀ ਪੰਜਾਬ ਦੀ ਆ
Let it be, let it be a sign
Let me know, let me know your mind
Won't you give me a little love tonight?