Title: | Ban Ja Rani-Nikle Currant |
---|---|
Artist: | Sachet Tandon & Parampara Tandon |
Album: | Indie Hain Hum 3 with Sachet & Parampara |
Release Year: | 2022 |
Duration: | 1:31 |
Size: | 2.08 MB |
Source: | YouTube |
ਹੋ ਤੱਕ ਤੱਕ ਤੈਨੂੰ ਗੋਰੀਏ ਨਿਕਲੇ ਕਰੰਟ ਤੇਰੇ ਯਾਰ ਚੋ
ਮੇਹ ਉਹ ਨੀ ਕੁੜੀ ਜੇਹੜੀ ਮਨ ਜਉ
ਸੋਹਣੇਯਾ black ਤੇਰੀ car ਤੋ
ਐਸਾ ਹੈ ਕੈਸਾ ਯੇਹ ਪਿਆਰ ਤੇਰਾ
ਨਿਕਲੇ ਕਰੰਟ ਤੇਰੇ ਯਾਰ ਚੋ
ਬਦਨ ਤੇਰੇ ਦੀ ਖੁਸ਼ਬੂ ਮੈਨੂੰ ਸੌਣ ਨਾ ਦੇਵੇ ਨੀ
ਰਾਤਾ ਨੂੰ ਉੱਠ ਉੱਠ ਕੇ ਸੋਚ ਬਾਰੇ ਤੇਰੇ ਨੀ
ਸੱਚੀ ਸੱਚੀ ਦੱਸ ਮੇਥੋ ਕੀ ਭਾਲਦੇ ਏ
ਗੱਡੀ ਚਾ ਗੁਲਾਬ ਚੱਕੀ ਫਿਰਦਾ
ਹੋ ਤੱਕ ਤੱਕ ਤੈਨੂੰ ਗੋਰੀਏ ਨਿਕਲੇ ਕਰੰਟ ਤੇਰੇ ਯਾਰ ਚੋ
ਮੇਹ ਉਹ ਨੀ ਕੁੜੀ ਜੇਹੜੀ ਮਨ ਜਉ
ਸੋਹਣੇਯਾ black ਤੇਰੀ car ਤੋ
ਸੁਨ ਮੇਰੀ ਰਾਣੀ ਰਾਣੀ ਬਣ ਮੇਰੀ ਰਾਣੀ ਰਾਣੀ
ਹਾਂ ਕਰਦੇ ਤੂੰ ਮੈਨੂੰ ,ਮੈਂ ਦੁਨੀਆਂ ਨੂੰ ਹਿਲਾ ਡੂੰਗਾ
ਬਣਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਵਾਦੂੰਗਾ
ਬਣ ਮੇਰੀ ਮਹਿਬੂਬ ਤੈਨੂੰ ਤਾਜ ਪਵਾ ਡੂੰਗਾ
ਹੋ ਨਿਕਲੇ ਕਰੰਟ ਤੇਰੇ ਯਾਰ ਚੋ