Title: | Chaklo Chaklo |
---|---|
Artist: | Ammy Virk |
Album: | Gaddi Jaandi Ae Chalaangaan Maardi (Original Motion Picture Soundtrack) |
Release Year: | 2023 |
Duration: | 2:30 |
Size: | 3.43 MB |
Source: | YouTube |
Desi crew Desi crew
ਜਦੋਂ ਝਾੜ ਦੇ ਅੰਬਰ ਤੇ ਤਾਰੇ
ਖਾਲੀ ਉੱਡ ਦੇ ਹਵਾ ਦੇ ਵਿਚ ਖਾਰੇ
ਜਦੋਂ ਜੀ ਜਾ ਨਾ ਅੱਗੇ ਦੇਸੀ ਜਟ ਦਾ
ਮੋਟਾ English ਦਾ ਪੈਗ ਮਾਰੇ
ਸੱਚੀ ਆ ਜਾਂਦੇ ਆ ਨਜ਼ਾਰੇ
ਦਾਰੂ ਤੇ ਜਦੋਂ ਨਜ਼ਰਾਂ ਪੈਂਦੀਆਂ
ਹੋ ਚਕਲੋ ਚਕਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਉਹ ਡੱਕ ਲੋ ਡੱਕ ਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਹੋ ਚਕਲੋ ਚਕਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਹੋਜੇ ਜੇ ਗ਼ਰਮ ਤਾ ਬਰਫ ਲੈਂਦੇ ਪਾ ਨੀ
ਸਰਦੀ ਚ ਵੀ ਨੀ ਪੈਗ ਠੰਡਾ ਲੱਗਦਾ ਨੀ
ਫੇਰ ਜਟ ਪਾਉਂਦੇ ਆ ਨੀ ਪਾਉਂਦੇ ਭੂਤ ਭੰਗੜਾ
Liver ਨਾ ਜਾਕੇ ਜਦੋਂ ਪੈਗ ਵੱਜਦਾ ਨੀ
ਬੋਤਲ ਆ ਮਹਿੰਗੀ ਕੁੜੇ
ਨੇੜੇ ਹੋ ਹੋ ਬਹਿੰਦੀ ਫਿਰੇ
ਅੱਸੀ ਕਿੱਥੇ ਪੀਣੇ ਆ ਨੀ
ਆਪੇ ਗੱਲ ਪੈਂਦੀ ਫਿਰੇ
ਅੱਸੀ ਲਾਈ ਫਿਰਦੇ ਆ ਪੈਗ ਪਟਿਆਲਾ
ਤੇ ਤੂੰ ਲਈ ਫਿਰਦੀ ਮਹਿੰਦੀਆਂ
ਹੋ ਚਕਲੋ ਚਕਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਉਹ ਡੱਕ ਲੋ ਡੱਕ ਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਹੋ ਚਕਲੋ ਚਕਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਜੇ ਯਾਰ ਕੋਈ ਪੁੱਛ ਲਵੈ
ਸ਼ਾਮ ਦਾ ਕੀ scene ਆ
ਬਸ ਫੇਰ ਬਣਦਾ ਏ ਮਾਹੌਲ ਜੇਹਾ ਰੰਗੀਨ ਆ
ਲੇਡ ਆ ਚ ਕਰ ਦਿੰਦੀ ਕਰਦੀ ਖ਼ਰਾਬ ਕਿਥੇ
ਦਾਰੂ ਸਾਲੀ ਲੱਗਦੀ ਯਾਰਾਂ ਨੂੰ ਪ੍ਰੋਟੀਨ ਆ
ਸਾਡੇ ਆਪੇ ਬੰਨ ਦੇ
ਜੁਗਾੜ ਬਿੱਲੋ ਦਾਰੂ ਆਲੇ
ਸਾਡੇ ਸਿਰ ਬੋਲਦੇ
ਰਿਕਾਰਡ ਬਿੱਲੋ ਦਾਰੂ ਆਲੇ
ਛੱਡ ਦੇ ਆ ਪੈਗ ਦੀ
Smell ਦੇਖ ਲੀੜੇ ਸਾਡੇ
ਆਥਣੇ ਜੇ ਲੱੜ ਦੇ ਆ
ਦਾਰੂ ਆਲੇ ਕੀੜੇ ਸਾਡੇ
ਖਾਲੀ ਕਰਕੇ ਮੰਜੀ ਦੇ ਥਿਲੇ
ਰੋਡ ਦੇ ਨਾ ਬਹੁਤੀ ਦੇਰ ਭਰਿਆ ਰਹਿੰਦੀਆਂ
ਹੋ ਚਕਲੋ ਚਕਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਉਹ ਡੱਕ ਲੋ ਡੱਕ ਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ
ਹੋ ਚਕਲੋ ਚਕਲੋ ਨਾਰੇ ਨੀ
ਸਾਨੂੰ ਬੋਤਲਾਂ ਕਹਿੰਦੀਆਂ