Fakaza

Teri Akheeyan

Posted by Admin on May 20, 2024

Information

Title: Teri Akheeyan
Album: Qismat 2 (Original Motion Picture Soundtrack)
Release Year: 2021
Duration: 2:42
Size: 3.71 MB
Source: YouTube

Teri Akheeyan Lyric

ਨੀ ਤੇਰਿਆ ਅੱਖੀਆਂ ਦੇ ਵਿਚ ਤਾਰੇ
ਮਾਰਨ ਲਿਸ਼ਕਾਰੇ ਨੀ ਮੁਟਿਆਰੇ
ਨੀ ਤੇਰਿਆ ਅੱਖੀਆਂ ਦੇ ਵਿਚ ਤਾਰੇ
ਮਾਰਨ ਲਿਸ਼ਕਾਰੇ ਨੀ ਮੁਟਿਆਰੇ

ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ

ਵੇ ਗੱਲ ਤੇਰੀ ਪੱਕੀ ਅੱਤ ਮੈਂ ਚੱਕੀ
ਚੰਨ ਵੀ ਲੁੱਕ ਲੁੱਕ ਜਾਤੀਯਾਂ ਮਾਰੇ

ਵੇ ਗੱਲ ਤੇਰੀ ਪੱਕੀ ਅੱਤ ਮੈਂ ਚੱਕੀ
ਚੰਨ ਵੀ ਲੁੱਕ ਲੁੱਕ ਜਾਤੀਯਾਂ ਮਾਰੇ
ਬਾਣੀਏ ਪੱਟ ਲਾਏ ਜੱਟ ਮੈਂ ਲੁੱਟ ਲ
ਤੇ ਪਾਗਲ ਕਰ ਦੇ ਤੂ ਸੁਣਆਰੇ

ਹੋ ਫੂਕਕੇਯਾ ਸ਼ੁਕਰੇਯਾ ਮੇਰਾ
ਗੱਡੀ ਤੇ ਲਿਖਯਾ ਨਾਮ ਜੱਟਾ
ਕਾਲ ਰਾਤ ਨੂ ਚੰਡੀਗੜ੍ਹ ਦੇ
ਚੋਵੋਕ ਤੇ ਕਰਦੇ ਜਾਂ ਜੱਟਾ
ਹੋ ਕਾਲਾ ਕੋਕਾ ਕਾਲੀ ਕੂੜ੍ਤੀ
ਕਾਲੇ ਜਾਦੂ ਕਰਦੀ ਨਾਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ

ਹੋ ਜਣਾ-ਖਣਾ ਔਂਦਾ ਆ
ਤੇਰੀ ਫੀਲ ਥੱਲੇ ਨੀ
ਕਿੰਨੇਯਾ ਦੇ ਦਿਲ ਤੋਡ਼ੇ
ਤੂ ਹੀਲ ਥੱਲੇ ਆਏ ਨੀ
ਹੋ ਜਾਣਾ-ਖਾਣਾ ਔਂਦਾ ਆ
ਮੇਰੀ ਫੀਲ ਥੱਲੇ ਵੇ
ਮੈਂ 40 ਆ ਦੇ ਦਿਲ ਤੋਡ਼ੇ
ਮੇਰੀ ਹੀਲ ਥੱਲੇ ਵੇ
ਹੋ ਜਾਣੀ ਜਾਣੀ ਜਾਣੀ ਜਾਣੀ
ਜਾਣੀ ਯੂਨ ਨਾ ਲਾ ਦੀ ਲਾਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ

ਤੇਰੇ ਘਰੇ ਬਧਾਨ ਨੂ ਫਿਰਦੇ ਆ
ਮੁੰਡੇ ਸ਼ਰਬਨ ਪੀ
ਤੂ ਖੋਲੇਯਾ ਨਾ ਕਰ ਰਾਤ ਨੂ ਤੇਰੇ
ਕਮਰੇ ਦੀ ਖਿਡਕੀ

ਮੈਂ ਤੀਜੇ ਦਿਨ ਕਰਦਾ
ਚੰਗੇ ਹਾਏ ਕਲਰ ਬਾਲਾਂ ਵੇ
ਮੈਨੂ ਤੱਕ ਤੱਕ ਸੀਤੀਯਾਂ ਮਾਰਨ
70-70 ਸਾਲਾਂ ਵੇ

ਵੇ ਕਿਤੋਂ ਝਾੰਝਰਾਂ ਕਿਤੋਂ ਛੂਡਿਆ
ਕਿਤੋਂ ਲੈਣੀ ਆਏ ਮਸਕਾਰੇ

ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ
ਬਾਣੀਏ ਪੱਟ ਲਾਏ ਜੱਟ ਤੂ ਲੁੱਟ ਲ
ਨੀ ਪਾਗਲ ਕਰ ਦੇ ਤੂ ਸੁਣਆਰੇ