Fakaza

Soda Water (feat. Anjali Arora)

Posted by Admin on May 20, 2024

Information

Title: Soda Water (feat. Anjali Arora)
Album: Soda Water
Release Year: 2024
Duration: 2:49
Size: 3.87 MB
Source: YouTube

Soda Water (feat. Anjali Arora) Lyric

ਛੋਟੀ ਛੋਟੀ ਗੱਲਾਂ ਤੇ ਕਿਉਂ ਲੜਦੀ ਰਕਾਨ ਨੀਂ
ਸਿੱਧੀ ਸਿੱਧੀ ਗੱਲ ਕਹੀਏ ਕੋਈ ਵੀ ਬਹਾਨਾ ਨੀਂ
ਪਾਣੀ ਦੀ ਤੂੰ ਗੱਲ ਛੱਡ coke ਵੀ ਪਿਆ ਦੇਈਏ ਨੀਂ
ਥੱਲੇ ਗੱਡੀ LC ਐ ਗੇੜਾ ਵੀ ਲਵਾਂ ਦੇਈਏ ਨੀਂ
ਖੱਬੀ seat ਉੱਤੇ ਪਹਿਲੇ ਤੂੰ ਕੁੜੇ ਬੈਠੀ ਐ ਨੀਂ
ਗੋਰਾ ਗੋਰਾ ਰੰਗ ਜਿਵੇੰ ਰੂੰ ਕੁੜੇ ਬੈਠੀ ਐ ਨੀਂ
ਤਿੱਖਾ ਤਿੱਖਾ ਨੱਕ ਤੇਰਾ ਨੀਲਾ ਰੰਗ ਅੱਖਾਂ ਦਾ ਨੀਂ
ਲੰਬੀ ਲੰਬੀ ਧੌਣ ਉੱਤੇ ਹਾਰ ਨੌਂ ਲੱਖਾਂ ਦਾ ਨੀਂ
ਖੁਸ਼ਬੂ ਤੇਰੇ ਚੋਂ ਆਵੇ ਖੁਸ਼ਬੂ ਇਲੈਚੀ ਦੀ ਨੀਂ
ਮੈਂ ਲੁੱਧਿਆਣੇ ਤੋਂ ਆ ਤੂੰ ਆ ਕਰਾਚੀ ਦੀ ਨੀਂ
ਤੇਰਾ birthday Dubai ਮਨਾਵਾਂਗੇ
ਸ਼ੈਖਾਂ ਤੋਂ ਭੰਗੜਾ ਪਵਾਵਾਂਗੇ
ਤੂੰ ਕਿਉਂ ਰੁਸ ਰੁਸ ਬਹਿੰਦੀ

ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ

ਛੱਡ soda ਆਜਾ ਮੈਂ ਪਿਆਵਾਂ ਤੈਨੂੰ vodka
Drake ਤੇ ਮੈਂ ਪਾਈਏ same ਪੈਰੀਨੋਕਾਂ
ਹਰ ਵੇਲੇ ਅੱਖ ਰਹਿੰਦੀ ਬਾਜ਼ ਵਾਂਗੂ active
ਗੱਡ ਦਵਾ ਧਰਤੀ ਚ ਬੋਲੇ ਜੋ ਵੀ negative
ਜਟ ਕਿਹੜੀ ਸ਼ਹਿ ਤੈਨੂੰ ਸਮਝ ਨਾ ਆਈ
ਪੂਰਾ ਆਂਢ ਤੇ ਗੁਵਾਡ ਜਟ ਫਿਰਦਾ ਮਚਾਈ
ਕਿੰਨੇ ਯਾਰ ਕਿੰਨੇ ਵੈਰੀ ਮੇਰੇ ਕਿਸੇ ਤੋਂ ਨੀਂ ਪਰਦਾ
ਜਹਾਜ਼ ਵਿੱਚੋਂ ਉੱਤਰਾਂ ਤਾਂ phantom ਚ ਚੜ੍ਹਜਾ
ਤੂੰ ਤੇ ਤੇਰੀ ਸਖੀਆਂ ਦੀ ਅੱਖੀਆਂ ਚ ਰੜਕੇ
ਨਾਲ ਖੜਾ ਮੇਰੇ ਤੇਰੇ ਦਿਲ ਚ ਜੋ ਧੜਕੇ
ਨਿੱਤ ਹੀ ਸ਼ਿੰਗਾਰ ਕੇ ਤੂੰ ਰਾਹ ਫਿਰੇ ਲੱਭਦੀ
ਸੂਰਮੇ ਦੀ ਧਾਰੀ ਅੱਖੀਆਂ ਦੇ ਵਿਚ ਭਰਕੇ
ਉਹ ਤੈਨੂੰ ਭਾਰੀ ਨਾ ਕੀਤੇ ਪੈ ਜੇ ਲਉਣੀ
ਸਾਡੇ ਨਾ ਦੀ ਮਹਿੰਦੀ

ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ

ਹੋ ਵੱਖ ਚੱਲੇ ਜਟ ਕੁੜੇ ਗਿਦੜਾਂ ਦੇ ਰੋੜ ਤੋਂ
ਵੱਡੇ ਜਿੰਗਰੇ ਆ ਕੁੜੇ ਵੱਧਕੇ ਲਾਹੌਰ ਤੋਂ
ਤੇਰੇ ਲਈ ਆ ਸਾਧ ਕੁੜੇ ਦੁਨੀਆ ਲਈ ਮਾੜਾ ਮੈਂ
ਜਿੰਨੇ ਤੇਰੇ ਪਿੱਛੇ ਕੰਨ ਫੜਕੇ ਸੁਧਾਰਾਂ ਮੈਂ
ਖਰਚੇ ਜੋ ਦਿਨ ਵਾਲੇ ਰਾਤ ਨੁੰ ਆ ਗਿਣੀ ਦੇ
ਲੱਖਾਂ ਤੂੰ ਉਡਾਵੇ ਸਾਡੇ ਲਾਗੇ ਤਾਗੇ ਮਿਲੀ ਦੇ
ਏਨੀ ਨੇੜੇ ਆ ਕੇ ਕੁੜੇ ਅੱਖਾਂ ਨਾ ਤੂੰ ਫੇਰ ਨੀਂ
ਇਹ ਵੀ ਗੱਲ ਪੱਕੀ ਹੋਣਾ ਇਸ਼ਕ ਨਾ ਫੇਰ ਨੀਂ
ਗੱਡੀ ਦਿੱਲੀਓਂ ਕਰਾਚੀ ਪਾਵਾਂਗੇ
ਫੋਟੋ ਕਠਿਆਂ ਦੀ ਖਿੱਚਵਾਂਗੇ
ਅੱਖੀਆਂ ਤੇ ਲਾ ਕੇ ਫੈਂਡੀ

ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ