Title: | Tere Bin O Saajana (From "Bulbul") (feat. Harshdeep Kaur & Piyush Mehroliyaa) |
---|---|
Artist: | Meet Bros |
Album: | Tere Bin O Saajana (From "Bulbul") |
Release Year: | 2017 |
Duration: | 3:59 |
Size: | 5.47 MB |
Source: | YouTube |
ਅੱਖਾ ਗਿੱਲੀਆਂ ਰੱਬਾ ਸੁਕਦੀਆ ਨਹੀ
ਅੱਖਾ ਚੋ ਬਾਰਿਸ਼ਾਂ ਰੱਬਾ ਮੁੱਕਦੀਆਂ ਨਹੀਂ
ਤੇਰੇ ਬਿਨਾ ਓ ਸਾਜਣਾ ਦਿਲ ਏ ਮੇਰਾ ਨਾ ਧੜਕੇ
ਤੇਰੇ ਬਿਨਾ ਓ ਸਾਜਣਾ ਦਿਲ ਏ ਮੇਰਾ ਨਾਂ ਧੜਕੇ
ਤੇਰੀਆਂ ਜੁਦਾਈਆ ਵਿਚ ਹੁਣ ਤਾ
ਜੀਆ ਗੀ ਮੈਂ ਤਾ ਮਰ ਮਰ ਕੇ
ਓ ਹੋ ਜੀਆ ਗੀ ਮੈਂ ਤਾ ਮਰ ਮਰ ਕੇ
ਤੇਰੇ ਬੀਨਾ ਓ ਸਾਜਣਾ ਦਿਲ ਸੌ ਸੌ ਵਾਰ ਤੜਪੇ
ਤੇਰੇ ਬਿਨਾ ਓ ਸਾਜਣਾ ਦਿਲ ਸੌ ਸੌ ਵਾਰ ਤੜਪੇ
ਤੇਰੀਆਂ ਜੁਦਾਈਆਂ ਵਿਚ ਹੁਣ ਤਾ
ਜੀਆ ਗੀ ਮੈਂ ਤਾ ਮਰ ਮਰ ਕੇ ਹ
ਓ ਹੋ ਜੀਆ ਗੀ ਮੈਂ ਤਾ ਮਰ ਮਰ ਕੇ
ਅੱਖਾ ਗਿੱਲੀਆ ਰੱਬਾ ਸੁਕਦੀਆ ਨਹੀ
ਅੱਖਾ ਚੋ ਬਾਰਿਸ਼ਾਂ ਰੱਬਾ ਮੁੱਕਦੀਆਂ ਨਹੀਂ
ਅੱਖਾ ਗਿੱਲੀਆਂ ਰੱਬਾ ਸੁਕਦੀਆ ਨਹੀ
ਅੱਖਾ ਚੋ ਬਾਰਿਸ਼ਾਂ ਰੱਬਾ ਮੁੱਕਦੀਆਂ ਨਹੀਂ
ਪਿਆਰ ਵਿੱਚ ਮੇਰੇ ਚੰਨਾ ਕਮੀ ਕੀ ਸੀ ਦਸ ਦੇ
ਕਰਦੇ ਸ਼ਿਕਾਇਤਾ ਮੇਰੇ ਨੈਣ ਇਹ ਵਰਸਦੇ
ਹੋ ਪਿਆਰ ਵਿੱਚ ਮੇਰੇ ਚੰਨਾ ਕਮੀ ਕੀ ਸੀ ਦਸ ਦੇ
ਕਰਦੇ ਸ਼ਿਕਾਇਤਾ ਮੇਰੇ ਨੈਣ ਇਹ ਵਰਸਦੇ
ਕਿਥੇ ਮੈਂ ਜਾਵਾ ਹੁਣ ਤੇਰੇ ਬਿਨ ਮਾਹੀ ਸੁਣ
ਮੰਜਿਲਾਂ ਦੇ ਮਾਰੇ ਤਾਣੇ ਰਸਤੇ ਵੀ ਹੱਸ ਦੇ
ਖੈਰ ਤੇਰੀ ਫਿਰ ਵੀ ਮੰਗਦੀ ਆਂ
ਰਬ ਤੋ ਦੁਆਵਾਂ ਕਰ ਕਰ ਕੇ ਹੋ ਓ
ਜੀਆ ਗੀ ਮੈਂ ਤਾ ਮਰ ਮਰ ਕੇ
ਤੇਰੇ ਬਿਨਾ ਓ ਸਾਜਣਾ ਦਿਲ ਏ ਮੇਰਾ ਨਾ ਧੜਕੇ
ਤੇਰੇ ਬਿਨਾ ਓ ਸਾਜਣਾ ਦਿਲ ਏ ਮੇਰਾ ਨਾ ਧੜਕੇ
ਤੇਰੀਆਂ ਜੁਦਾਈਆਂ ਵਿਚ ਹੁਣ ਤਾ ਜੀਆ ਗੀ
ਮੈਂ ਤਾ ਮਰ ਮਰ ਕੇ ਓ
ਜੀਆ ਗੀ ਮੈ ਤਾਂ ਮਰ ਮਰ ਕੇ
ਅੱਖਾ ਗਿੱਲੀਆਂ ਰੱਬਾ ਸੁਕਦੀਆ ਨਹੀ
ਅੱਖਾ ਚੋ ਬਾਰਿਸ਼ਾਂ ਰੱਬਾ ਮੁੱਕਦੀਆਂ ਨਹੀਂ
ਅੱਖਾ ਗਿੱਲੀਆਂ ਰੱਬਾ ਸੁਕਦੀਆ ਨਹੀ
ਅੱਖਾ ਚੋ ਬਾਰਿਸ਼ਾਂ ਰੱਬਾ ਮੁੱਕਦੀਆਂ ਨਹੀ