Fakaza

GAL BAN GAYI

Posted by Admin on June 1, 2024

Information

Title: GAL BAN GAYI
Album: GAL BAN GAYI
Release Year: 2016
Duration: 4:15
Size: 5.84 MB
Source: YouTube

GAL BAN GAYI Lyric

Just bounce
ਓ ਗਿੱਧੀਆਂ ਦੀ ਰਾਣੀ ਅਸੀਂ ਭੰਗੜੇ ਦੇ ਰਾਜਾ
ਆਜਾ ਲੱਕ ਨੂ ਹਿਲਾਈਏ ਹਿਲਾਈਏ non stop
ਨੈਣਾਂ ਨਾਲ ਪੀ ਕੇ ਅੱਜ ਹੋ ਨਾ ਜਾਵਾਂ ਟੱਲੀ
ਹਾਏ ਚੜਦੀ ਹੀ ਜਾਵੇ ਤੇਰੀ ਨੈਣਾ ਆਲੀ dope

ਨੱਚਦੇ ਟੱਪਦੇ ਤੇਰੇ ਨਾਲ ਸੋਹਣਿਆ ਵੇ
ਖੁੱਲ ਗਏ black colour ਦੇ ਮੇਰੇ ਵਾਲ ਸੋਹਣਿਆ ਵੇ
ਨੱਚਦੇ ਟੱਪਦੇ ਤੇਰੇ ਨਾਲ ਸੋਹਣਿਆ ਵੇ
ਖੁੱਲ ਗਏ black colourਦੇ ਮੇਰੇ ਵਾਲ ਸੋਹਣਿਆ ਵੇ
ਤੂੰ ਕਿਤਾ ਜੋ, ਦਿਲ ਮੈਨੂੰ offer
ਤੂੰ ਕਿਤਾ ਜੋ, ਦਿਲ ਮੈਨੂੰ offer
ਝਟਪਟ ਮੈ ਮਨ ਗਈ
ਮੈ ਮਨ ਗਈ,ਮੈ ਮਨ ਗਈ
ਓ ਮੁੰਡਿਆਂ ਤੇ ਕੁੜਿਆਂ ਦੀ
ਓ ਕੁੜਿਆਂ ਤੇ ਮੁੰਡਿਆਂ ਦੀ
ਓ ਮੁੰਡਿਆਂ ਤੇ ਕੁੜਿਆਂ ਦੀ ਗੱਲ ਬਣ ਗਈ
ਬਣ ਗਈ ਗੱਲ ਬਣ ਗਈ ਬਣ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਅੱਖਲੜ ਗਈ
ਓ ਲੜ ਗਈ ਅੱਖਲੜ ਗਈ,ਲੜ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਗੱਲ ਬਣ ਗਈ
ਬਣ ਗਈ ਗੱਲ ਬਣ ਗਈ ਬਣ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਅੱਖਲੜ ਗਈ
ਓ ਲੜ ਗਈ ਅੱਖਲੜ ਗਈ,ਲੜ ਗਈ

Hey girl It's a romantic night
Boys grooving on a groove so tight
Everything's gonna fix alright
Just ਗੱਲ ਬਣ ਜਾਨੇ ਦੋ
Hey girl It's a romantic night
Boys grooving on a groove so tight
Everything's gonna fix alright
Just ਗੱਲ ਬਣ ਜਾਨੇ ਦੋ

ਜਦੋਂ ਮਟਕਦੀ ਸੋਹਣੀ ਤੂੰ ਲਗਦੀ
ਅਸਮਾਨੀ moon ਵਾਲੀ light ਵਾਂਗੂ ਜਗਦੀ light ਵਾਂਗੂ ਜਗਦੀ
ਹੋਏ ਜਦੋਂ ਮਟਕਦੀ ਸੋਹਣੀ ਤੂੰ ਲਗਦੀ
ਅਸਮਾਨੀ moon ਵਾਲੀ light ਵਾਂਗੂ ਜਗਦੀ light ਵਾਂਗੂ ਜਗਦੀ

ਓਏ ਓਏ ਓਏ
When you tell me
When you tell me
ਮੈਂ ਹਾਂ ਬੜੀ hot ਸੋਹਣਿਆ ਵੇ
ਕਰਦਾ ਹੈ excited ਤੇਰਾ thought ਸੋਹਣਿਆ ਵੇ
ਚੈਨ ਗਿਆ ਮੇਰਾ ਯਾਰ Canada
ਚੈਨ ਗਿਆ ਮੇਰਾ ਯਾਰ Canada
ਨਿੰਦਰ London ਗਈ ਹਾ ਹਾ ਹਾ ਹਾ

ਓ ਮੁੰਡਿਆਂ ਤੇ ਕੁੜਿਆਂ ਦੀ ਗੱਲ ਬਣ ਗਈ
ਹੋ ਬਣ ਗਈ ਗੱਲ ਬਣ ਗਈ ਬਣ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਅੱਖ ਲੜ ਗਈ
ਓ ਲੜ ਗਈ ਅੱਖ ਲੜ ਗਈ ਲੜ ਗਈ

ਓ ਮੁੰਡਿਆਂ ਤੇ ਕੁੜਿਆਂ ਦੀ ਗੱਲ ਬਣ ਗਈ
ਹੋਬਣ ਗਈ ਗੱਲ ਬਣ ਗਈ ਬਣ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਅੱਖ ਲੜ ਗਈ
ਓ ਲੜ ਗਈ ਅੱਖ ਲੜ ਗਈ,ਲੜ ਗਈ

ਓ ਬੱਲੇ

ਮੁਝੇ ਲਗਤਾ ਜਾਨ ਜਾਨ ਕੇ ਮਿਲਤੀ ਹੈ ਤੁ ਅਕਸਰ
ਪੂਰੀ ਕਯਾਮਤ ਹੋਗੀ ਨਾ ਛੋੜੀ ਹੈ ਕੋਈ ਕਸਰ
Top to bottom marks
ਤੁਝੇ ਦਿਏ ਮੈਨੇ 10 out of 10
ਕਿਉ ਨਹੀ ਚਾਹੀਏ
ਚੱਲ okay Then
ਭਰੇ club ਮੇ ਰਹਿ ਜਾਏਗੀ ਬਿਲੋ ਫਿਰ ਕੱਲੀ ਤੂੰ
ਕੌਨ ਸੰਭਾਲੇਗਾ ਤੁਝਕੋ ਜਬ ਹੋ ਜਾਏਗੀ ਟੱਲੀ ਤੂੰ
ਮੈਂ ਹੀ ਬਚਾਉਂਗਾ ਤੁਝਕੋ ਦੁਨਿਆ ਸੇ
ਕਿਊਂਕਿ ਮੈਂ ਹੂੰ strong ਜੈਸੈ ਅੰਗਰੇਜੀ picture ਮੇ
ਲੜਕੀ ਕੋ ਬਚਾਤਾ ਹੈ King Kong
Just like that ਬਿਲਕੁਲ ਵੈਸੈ ਬਿਲਕੁਲ ਸ਼ਕਤਿਮਾਨ ਜੈਸੇ
ਤੁਝਕੋ ਰਖੂੰਗਾ baby ਅਪਨੀ ਜਾਨ ਜੈਸੇ

ਊਹ ਊਹ ਊਹ
ਓ ਮੁੰਡਿਆਂ ਤੇ ਓ ਮੁੰਡਿਆਂ ਤੇ
ਓ ਮੁੰਡਿਆਂ ਤੇ ਕੁੜਿਆਂ ਦੀ ਗੱਲ ਬਣ ਗਈ
ਬਣ ਗਈ ਗੱਲ ਬਣ ਗਈ ਬਣ ਗਈ

ਓ ਮੁੰਡਿਆਂ ਤੇ ਕੁੜਿਆਂ ਦੀ ਅੱਖਲੜ ਗਈ
ਓ ਲੜ ਗਈ ਅੱਖਲੜ ਗਈ,ਲੜ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਗੱਲ ਬਣ ਗਈ
ਬਣ ਗਈ ਗੱਲ ਬਣ ਗਈ ਬਣ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਅੱਖਲੜ ਗਈ
ਓ ਲੜ ਗਈ ਅੱਖਲੜ ਗਈ,ਲੜ ਗਈ
ਓ ਮੁੰਡਿਆਂ ਤੇ ਕੁੜਿਆਂ ਦੀ ਅੱਖਲੜ ਗਈ
ਨੈਣਾ ਆਲੀ dope ਨੈਣਾ ਆਲੀ dope ਨੈਣਾ ਆਲੀ dope