Title: | Neend Na Aawe Mainu |
---|---|
Artist: | Sunidhi Chauhan and Gurshabad |
Album: | Neend Na Aawe Mainu (Band Vaaje) |
Release Year: | 2019 |
Duration: | 2:14 |
Size: | 3.07 MB |
Source: | YouTube |
ਜਦ ਪੌਣ ਇਸ਼੍ਕ਼ ਦੀ ਛੋ ਗਯੀ ਵੇ
ਮੈਂ ਰੇਸ਼ਮ ਰੇਸ਼ਮ ਹੋ ਗਯੀ
ਜਦ ਪੌਣ ਇਸ਼੍ਕ਼ ਦੀ ਛੋ ਗਯੀ ਵੇ
ਮੈਂ ਰੇਸ਼ਮ ਰੇਸ਼ਮ ਹੋ ਗਯੀ
ਤੇਰਾ ਮੁਖ ਵੇਖਣ ਨੂ ਤਰਸੇ
ਤੇਰਾ ਮੁਖ ਵੇਖਣ ਨੂ ਤਰਸੇ
ਮੇਰਾ ਲਾਲ ਪਰਾਂਦਾ ਵੇ
ਗੱਲ ਕੋਈ ਵੀ ਹੋਵੇ
ਗੱਲ ਕੋਈ ਵੀ ਹੋਵੇ
ਤੇਰਾ ਜ਼ੀਕ੍ਰ ਹੋ ਜਾਂਦਾ ਏ
ਨੀਂਦ ਨਾ ਆਵੇ ਮੈਨੂੰ
ਤੇ ਮੈਂ ਉਠ ਉਠ ਵੇਖਾ ਤਾਰੇ
ਤਾਰੇ ਸਜ੍ਣਾ ਵੇ ਸਾਜ ਰੇ
ਨੀਂਦ ਨਾ ਆਵੇ ਮੈਨੂੰ
ਤੇ ਮੈਂ ਉਠ ਉਠ ਵੇਖਾ ਤਾਰੇ
ਤਾਰੇ ਸਜ੍ਣਾ ਵੇ ਸਾਜ ਰੇ
ਸਾਰੀ ਦੁਨੀਆ ਇੱਕ ਪਾਸੇ , ਵੇ ਤੂ ਕੱਲਾ
ਇੱਕ ਪਾਸੇ ਦੋ ਦਿਲ ਮਿੱਲ ਗਏ,
ਮਿੱਲ ਗਏ ਵੇ ਇੱਕੋ match ਦੇ
ਸਾਰੀ ਦੁਨੀਆ ਇੱਕ ਪਾਸੇ , ਵੇ ਤੂ ਕੱਲਾ
ਇੱਕ ਪਾਸੇ ਦੋ ਦਿਲ ਮਿੱਲ ਗਏ
ਮਿੱਲ ਗਏ ਵੇ ਇੱਕੋ match ਦੇ
ਨੀ ਉਡ ਦੀਆਂ ਚਿੜੀਆਂ , ਚਿੜੀਆਂ ਨੀ
ਗੱਲਾ ਛਿੜੀਆਂ , ਛਿੜੀਆਂ ਨੀ
ਖੁਲ ਗਏ ਬੂਹੇ , ਬੂਹੇ ਨੀ ਸਾਡੇ ਲੇਖਦੇ
ਗੱਲ ਕੋਈ ਵੀ ਹੋਵੇ
ਗੱਲ ਕੋਈ ਵੀ ਹੋਵੇ
ਤੇਰਾ ਜ਼ੀਕ੍ਰ ਹੋ ਜਾਂਦਾ ਏ
ਨੀਂਦ ਨਾ ਆਵੇ ਮੈਨੂੰ
ਤੇ ਮੈਂ ਉਠ ਉਠ ਵੇਖਾ ਤਾਰੇ
ਤਾਰੇ ਕੁੜੀਏ ਵੇ ਸਾਜ ਰੇ
ਨੀਂਦ ਨਾ ਆਵੇ ਮੈਨੂੰ
ਤੇ ਮੈਂ ਉਠ ਉਠ ਵੇਖਾ ਤਾਰੇ
ਤਾਰੇ ਸਜ੍ਣਾ ਵੇ ਸਾਜ ਰੇ
ਨੀਂਦ ਨਾ ਆਵੇ ਮੈਨੂੰ
ਤੇ ਮੈਂ ਉਠ ਉਠ ਵੇਖਾ ਤਾਰੇ
ਤਾਰੇ ਕੁੜੀਏ ਨੀ ਸਾਜ ਰੇ