Fakaza

G. Khan & Garry Sandhu - Faasle

Posted by G. Khan & Garry Sandhu on June 3, 2024

Information

Title: Faasle
Artist: G. Khan & Garry Sandhu
Album: Faasle
Release Year: 2019
Duration: 3:48
Size: 5.22 MB
Source: YouTube

G. Khan & Garry Sandhu - Faasle Lyric

ਵਖ ਤੇਰੇ ਤੋ ਜ਼ਾਲਿਮਾਂ ਮੈਂ ਹੋਣਾ ਨਈ ਸੀ
ਤੈਨੂ ਛਡ ਕੇ ਹੋਰ ਕਿਸੇ ਨੂ ਚੌਣਾ ਨਈ ਸੀ
ਵਖ ਤੇਰੇ ਤੋ ਜ਼ਾਲਿਮਾਂ ਮੈਂ ਹੋਣਾ ਨਈ ਸੀ
ਤੈਨੂ ਛਡ ਕੇ ਹੋਰ ਕਿਸੇ ਨੂ ਚੌਣਾ ਨਈ ਸੀ
ਭੇਦ ਖੁਲਣ ਗੇ ਗੱਲਾਂ ਭੇਦ ਖੁਲਣ ਗੇ ਗੱਲਾਂ
ਸਾਮਨੇ ਹੋਣ ਗਈਆ ਖੜਕੇ
ਫੈਸਲਾ ਤੇਰਾ ਸੀ ਸੱਜਣਾ
ਫਾਸ੍ਲੇ ਵਧ ਗਏ ਤਾਂ ਕਰ ਕੇ
ਫੈਸਲਾ ਤੇਰਾ ਸੀ ਸੱਜਣਾ
ਫਾਸ੍ਲੇ ਵਧ ਗਏ ਤਾਂ ਕਰ ਕੇ

ਇਨਾ ਪ੍ਯਾਰ ਤੂ ਕਰੇਯਾ ਹੀ ਨਈ
ਜਿੰਨੇ ਬਦਲ ਦੇ ਰੰਗ ਵੇ
ਓਹ੍ਨਾ ਤੈਨੂ ਲੁੱਟ ਲੈਣਾ
ਜਿਹਨਾ ਦੇ ਫਿਰਦੇ ਸੰਗ ਵੇ
ਜਿਹਨਾ ਦੇ ਫਿਰਦੇ ਸੰਗ ਵੇ
ਜਿਹਨਾ ਦੇ ਫਿਰਦੇ ਸੰਗ ਵੇ
ਮੈਂ ਛਾਵਾਂ ਕਰੀਯਾ ਤੇਰੇ ਲਯੀ
ਛਾਵਾਂ ਕਰੀਯਾ ਤੇਰੇ ਲਯੀ
ਆਪ ਧੁੱਪਾਂ ਵਿਚ ਖੜ ਖੜ ਕੇ
ਆਪ ਧੁੱਪਾਂ ਵਿਚ ਖੜ ਖੜ ਕੇ
ਫੈਸਲਾ ਤੇਰਾ ਸੀ ਸੱਜਣਾ
ਫਾਸ੍ਲੇ ਵਧ ਗਏ ਤਾਂ ਕਰ ਕੇ
ਫੈਸਲਾ ਤੇਰਾ ਸੀ ਸੱਜਣਾ
ਫਾਸ੍ਲੇ ਵਧ ਗਏ ਤਾਂ ਕਰ ਕੇ

ਏ ਸਚ ਹੈ ਤੇਰੇ ਤੇ ਮੈਂ ਰਜ ਕੇ ਜ਼ੁਲਮ ਕਿੱਤੇ
ਤੂ ਹੰਜੂ ਨੈਨਾ ਦੇ ਪਾਣੀ ਸਮਝ ਪੀਤੇ
ਤੇਰੇ ਪ੍ਯਾਰ ਦੇ ਕਾਬਿਲ ਨਈ
ਹੋਯ ਸ਼ਰਮਿੰਦਾ ਹਨ
ਤੂ ਮਾਫ ਕਰੇਗੀ ਮੈਂ ਇਸ ਆਸ ਤੇ ਜ਼ਿੰਦਾ ਹਨ
ਤੂ ਮਾਫ ਕਰੇਗੀ ਮੈਂ ਇਸ ਆਸ ਤੇ ਜ਼ਿੰਦਾ ਹਨ
ਸ਼ਾ ਅਲੀ, ਸ਼ਾ ਅਲੀ ਕਾਹੌਨੇ
ਪਰ ਆਕਲਾਂ ਤੋਂ ਕਚਾ
ਸਾਰੀਯਾ ਗੱਲਾਂ ਝੂਠੀਯਾ ਕਰਦੇ
ਉਂਝ ਤੂ ਬਣ ਦੇ ਸਚਾ ਉਂਝ ਤੂ ਬਣ ਦੇ ਸਚਾ
ਜ਼ਿੰਦਗੀ ਤੋ ਚਲੇ ਤੇਰੇ ਜ਼ਿੰਦਗੀ ਤੋ ਚਲੇ ਤੇਰੇ
ਉਡੀਕੀ ਜਾ ਹੁਣ ਤੂ ਖੜਕੇ
ਫੈਸਲਾ ਤੇਰਾ ਸੀ ਸੱਜਣਾ
ਫਾਸ੍ਲੇ ਵਧ ਗਏ ਤਾਂ ਕਰ ਕੇ
ਫੈਸਲਾ ਤੇਰਾ ਸੀ ਸੱਜਣਾ
ਫਾਸ੍ਲੇ ਵਧ ਗਏ ਤਾਂ ਕਰ ਕੇ

ਜਦ ਤੇਰੀਯਾ ਨਜ਼ਰਾਂ ਹੋਰ ਹੋ ਗਈਆ
ਸਾਡੀ ਅੱਖ ਵੀ ਰੋਯੀ
ਦੱਸੀਏ ਜਾ ਫਿਰ ਪਰਦਾ ਰਖੀਏ
ਜੋ ਸਾਡੇ ਨਾਲ ਹੋਯੀ ਜੋ ਸਾਡੇ ਨਾਲ ਹੋਯੀ
ਸੇਕ ਸੀ ਤੇਰੇ ਇਸ਼ਕ਼ੇ ਦਾ ਤੇਰੇ ਇਸ਼ਕ਼ੇ ਦਾ
ਮੈਂ ਕੋਲਾਂ ਹੋ ਗਯੀ ਸੜ ਸੜ ਕੇ
ਫੈਸਲਾ ਤੇਰਾ ਸੀ ਸਾਜ੍ਣਾ
ਫਾਸ੍ਲੇ ਵਧ ਗਏ ਤਾਂ ਕਰਕੇ
ਫੈਸਲਾ ਤੇਰਾ ਸੀ ਸਾਜ੍ਣਾ
ਫਾਸ੍ਲੇ ਵਧ ਗਏ ਤਾਂ ਕਰਕੇ

Related Posts

G Khan - Pyar Ni Karda

G Khan - Pyar Ni Karda

G Khan 3:41
Khan Saab - Sajna

Khan Saab - Sajna

Khan Saab 5:44
G Khan - Kall Parso

G Khan - Kall Parso

G Khan 3:30
G Khan - Dollar

G Khan - Dollar

G Khan 3:53
G. Khan - Faasle

G. Khan - Faasle

G. Khan 3:48
Gkhan - Kaali Chunni

Gkhan - Kaali Chunni

Gkhan 2:44
G Khan - Gallan

G Khan - Gallan

G Khan 4:30
G. Khan - Keemat

G. Khan - Keemat

G. Khan 4:33
G Khan - Fakar

G Khan - Fakar

G Khan 3:13
G Khan - Chandigarh Shehr

G Khan - Chandigarh Shehr

G Khan 3:28
G Khan - Maa

G Khan - Maa

G Khan 3:18
G Khan - Bindi

G Khan - Bindi

G Khan 3:03
G Khan - Veera

G Khan - Veera

G Khan 4:05
G Khan - Teri Yaad

G Khan - Teri Yaad

G Khan 2:47
G Khan - Pata Ni Kyu

G Khan - Pata Ni Kyu

G Khan 3:53
G. Khan - Adha Jisam

G. Khan - Adha Jisam

G. Khan 3:47
Sartaj Virk - Patli Patang

Sartaj Virk - Patli Patang

Sartaj Virk 3:37
G Khan - Fateh

G Khan - Fateh

G Khan 3:44
G Khan - Dil Karda

G Khan - Dil Karda

G Khan 3:39
G Khan - Khet

G Khan - Khet

G Khan 3:36
Gkhan - Acha Acha

Gkhan - Acha Acha

Gkhan 2:58
G Khan - Husan Lahori

G Khan - Husan Lahori

G Khan 2:36
Afsar - Wangan

Afsar - Wangan

Afsar 2:40
G Khan - Fitte Muh

G Khan - Fitte Muh

G Khan 3:01
G. Khan - Tu Na Mileya

G. Khan - Tu Na Mileya

G. Khan 4:06
G Khan - Mafia Family

G Khan - Mafia Family

G Khan 2:26
G. Khan - Kache Kothe

G. Khan - Kache Kothe

G. Khan 3:07
G. Khan - Mere Vaste

G. Khan - Mere Vaste

G. Khan 3:38
G Khan - Hullare

G Khan - Hullare

G Khan 2:57
G Khan - 2-4 Peg

G Khan - 2-4 Peg

G Khan 2:48
G Khan - Allah Meharbaan

G Khan - Allah Meharbaan

G Khan 4:25
G Khan - Yaari

G Khan - Yaari

G Khan 3:06
G Khan - Kirdaar

G Khan - Kirdaar

G Khan 3:37
G Khan - Lakh Laahantan

G Khan - Lakh Laahantan

G Khan 3:47
G Khan - Ranga Wargi

G Khan - Ranga Wargi

G Khan 3:27
G Khan - Jatt Di Pasand

G Khan - Jatt Di Pasand

G Khan 2:25
G Khan - Bahana

G Khan - Bahana

G Khan 2:58
G Khan - Chann Makhna

G Khan - Chann Makhna

G Khan 3:32
G Khan - Farak

G Khan - Farak

G Khan 3:41
G Khan - Pure Love

G Khan - Pure Love

G Khan 3:57
G Khan - Nachi Gayi

G Khan - Nachi Gayi

G Khan 2:23
Canada

Canada

2:47
G Khan - Patla Lakk

G Khan - Patla Lakk

G Khan 2:42
G Khan - Abu Dhabi

G Khan - Abu Dhabi

G Khan 2:33