Fakaza

Gursaaz, Neetu Bhala & B Praak - Ve Pathra

Posted by Gursaaz, Neetu Bhala & B Praak on June 3, 2024

Information

Title: Ve Pathra
Artist: Gursaaz, Neetu Bhala & B Praak
Album: Ve Pathra
Release Year: 2019
Duration: 5:12
Size: 7.14 MB
Source: YouTube

Gursaaz, Neetu Bhala & B Praak - Ve Pathra Lyric

ਤੇਰੇ ਬਿਨਾ ਕੋਈ ਨੀ ਮੇਰਾ
ਤੇਰਾ ਮੇਰੇ ਬਿਨਾ ਏ ਸਰਦਾ
ਬਿਨ ਤੇਰੇ ਕ੍ਯੋ ਜੀਵਾ ਦਸ ਦੇ
ਤੂ ਤੇ ਵੇ ਹੋਰਾ ਤੇ ਮਰ ਦਾ
ਤੇਰੇ ਬਿਨਾ ਕੋਈ ਨੀ ਮੇਰਾ
ਤੇਰਾ ਮੇਰੇ ਬਿਨਾ ਏ ਸਰਦਾ
ਬਿਨ ਤੇਰੇ ਕ੍ਯੋ ਜੀਵਾ ਦਸ ਦੇ
ਤੂ ਤੇ ਵੇ ਹੋਰਾ ਤੇ ਮਰ ਦਾ

ਵੇ ਪੱਥਰਾਂ ਤੇਰੀ ਆ ਅੱਖੀਆਂ ਨੂ
ਵੇਖੀ ਮੇਰਾ ਜਾਣਾ ਕਿੰਝ ਭਰਦਾ
ਮੇਰਾ ਜੀ ਕਰਦਾ ਮੈਂ ਮਾਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ

ਤੂ ਜੋ ਕਿਹਨਾ ਓ ਕਰਦੀ ਆ
ਤੂ ਹਥ ਹੋਰਾ ਦਾ ਜਾ ਫਡ ਦਾ
ਮੇਰਾ ਜੀ ਕਰਦਾ ਮੈਂ ਮਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ

ਵੇ ਪੱਥਰਾਂ
ਮੈਂ ਮਰ ਜਾ

ਵੇ ਪੱਥਰਾਂ ਤੇਰੀ ਆ ਅੱਖੀਆਂ ਨੂ
ਵੇਖੀ ਮੇਰਾ ਜਾਣਾ ਕਿੰਝ ਭਰਦਾ
ਮੇਰਾ ਜੀ ਕਰਦਾ ਮੈਂ ਮਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ
ਤੂ ਜੋ ਕਿਹਨਾ ਓ ਕਰਦੀ ਆ
ਤੂ ਥ ਹੋਰਾ ਦਾ ਜਾ ਫਡ ਦਾ
ਮੇਰਾ ਜੀ ਕਰਦਾ ਮੈਂ ਮਾਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ

ਏ ਮੈਂ ਹਾਂ ਜੋ ਸਭ ਕੁਛ ਸਹਿ ਗਾਯੀ
ਨਫਰਤ ਦੀ ਨੀ ਲੋਡ ਹੁੰਦੀ
ਤੇਰੀ ਥਾਂ ਥਾਂ ਕਰਦੀ ਬੇਜ਼ਤੀ
ਜੇ ਮੇਰੀ ਥਾਂ ਤੇ ਹੋਰ ਹੁੰਦੀ
ਏ ਮੈਂ ਹਾਂ ਜੋ ਸਭ ਕੁਛ ਸਹਿ ਗਾਯੀ
ਨਫਰਤ ਦੀ ਨੀ ਲੋਡ ਹੁੰਦੀ
ਤੇਰੀ ਥਾਂ ਥਾਂ ਕਰਦੀ ਬੇਜ਼ਤੀ
ਜੇ ਮੇਰੀ ਥਾਂ ਤੇ ਹੋਰ ਹੁੰਦੀ

ਹੋ ਚੀਖਾ ਮਾਰੇਗਾ ਜਾਣੀ
ਅੱਜ ਤੂ ਕਹੇ ਤੇਰਾ ਸਰਦਾ
ਮੇਰਾ ਜੀ ਕਰਦਾ ਮੈਂ ਮਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ

ਵੇ ਪੱਥਰਾਂ ਤੇਰੀ ਆ ਅੱਖੀਆਂ ਨੂ
ਵੇਖੀ ਮੇਰਾ ਜਾਣਾ ਕਿੰਝ ਭਰਦਾ
ਮੇਰਾ ਜੀ ਕਰਦਾ ਮੈਂ ਮਾਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ
ਤੂ ਜੋ ਕਹਿਣਾ ਓ ਕਰਦੀ ਆ
ਤੂ ਹੱਥ ਹੋਰਾ ਦਾ ਜਾ ਫੜ ਦਾ
ਮੇਰਾ ਜੀ ਕਰਦਾ ਮੈਂ ਮਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ

ਵੇ ਪੱਥਰਾਂ
ਮੈਂ ਮਰ ਜਾ

ਦੁਸ਼ਮਣ ਬਣ ਗਏ ਨੇ ਮੇਰੇ
ਮੇਰੇ ਹੀ ਘਰ ਦੇ ਤੇਰੇ ਲਈ
ਜ਼ਿੰਦਗੀ ਥੋਡੀ ਜੀ ਰਹਿ ਗਈ
ਲਡਤੇ ਲਡਤੇ ਤੇਰੇ ਲਈ
ਤੇ ਤੂ ਮੇਰੇ ਨਾਲ ਵੇ ਚਲ ਓਏ
ਗੈਰਾ ਪਿਛੇ ਏ ਲੜ ਦਾ
ਮੇਰਾ ਜੀ ਕਰਦਾ ਮੈਂ ਮਰਜਾ
ਤੂ ਮੈਨੂ ਪ੍ਯਾਰ ਨਈ ਕਰਦਾ

ਵੇ ਪੱਥਰਾਂ ਤੇਰੀ ਆ ਅੱਖੀਆਂ ਨੂ
ਵੇਖੀ ਮੇਰਾ ਜਾਣਾ ਕਿੰਝ ਭਰਦਾ
ਮੇਰਾ ਜੀ ਕਰਦਾ ਮੈਂ ਮਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ
ਤੂ ਜੋ ਕਿਹਨਾ ਓ ਕਰਦੀ ਆ
ਤੂ ਹੱਥ ਹੋਰਾ ਦਾ ਜਾ ਫਡ ਦਾ
ਮੇਰਾ ਜੀ ਕਰਦਾ ਮੈਂ ਮਰ ਜਾ
ਤੂ ਮੈਨੂ ਪ੍ਯਾਰ ਨਈ ਕਰਦਾ

Related Posts

Gursaaz - Ve Pathra

Gursaaz - Ve Pathra

Gursaaz 5:12
Gursaaz - Kami Baapu Di

Gursaaz - Kami Baapu Di

Gursaaz 4:31
Gursaaz - Yaar Belly

Gursaaz - Yaar Belly

Gursaaz 3:54
Gursaaz - Sach Si

Gursaaz - Sach Si

Gursaaz 5:14
Gursaaz - Junction

Gursaaz - Junction

Gursaaz 3:39
Gursaaz - Magazine

Gursaaz - Magazine

Gursaaz 2:26
Gursaaz - Husan

Gursaaz - Husan

Gursaaz 5:07