Fakaza

Gurman Sandhu, Baani Sandhu & Gurlez Akhtar - Kuwait Wala Koka

Posted by Gurman Sandhu, Baani Sandhu & Gurlez Akhtar on June 1, 2024

Information

Title: Kuwait Wala Koka
Artist: Gurman Sandhu, Baani Sandhu & Gurlez Akhtar
Album: Kuwait Wala Koka
Release Year: 2022
Duration: 2:50
Size: 3.89 MB
Source: YouTube

Gurman Sandhu, Baani Sandhu & Gurlez Akhtar - Kuwait Wala Koka Lyric

ਵੇ ਅੰਬਰਸਰ ਦੇ ਪਾਪੜ ਵਰਗੀ
Pack ਸੁਟਾ ਵਿੱਚ ਰਹਿੰਦੀ
ਦਿਲ ਫੂਕਦੀ ਆਸ਼ਿਕਾ ਦੇ
ਜਦ Car ਤੇਰੀ ਵਿੱਚ ਬਹਿੰਦੀ

ਹੋ ਜੱਟ ਸੋਹਣੀਏ ਨੇ ਦਿਲ ਦਾ ਖੋਟਾ
ਤੇਰੇ ਸੋਹਣੀਏ ਨੇ ਜਿਗਰ ਦਾ ਟੋਟਾ

ਵੇ ਆਪ ਕਿੱਥੇ ਨਾਰ ਬੋਲਦੀ
ਵੇ ਆਪ ਕਿੱਥੇ ਨਾਰ ਬੋਲਦੀ

ਹੋ ਮੇਰਾ ਬੋਲਦਾ Kuwait ਵਾਲਾ ਕੋਕਾ
ਲੱਕ ਪਤਲਾ ਅੱਖਾਂ ਦਾ Size ਮੋਟਾ

ਵੇ ਆਪ ਕਿੱਥੇ ਨਾਰ ਬੋਲਦੀ
ਵੇ ਆਪ ਕਿੱਥੇ ਨਾਰ ਬੋਲਦੀ

ਹੋ 22 ਮੋਢੇ ਰੋਜ 23 ਦੀ ਐ Age
ਜੱਟ 24 Carat ਦਾ ਤੇਰੀ ਜਾਨ ਆਂ

ਹੋ ਨਖਰੋ ਪਾਪੀ ਫੁਲ ਗਈ
ਤੇਰੇ ਉੱਤੇ ਡੁੱਲ ਗਈ
Kaptaan Kaptaan Kaptaan

ਏ ਨਾ ਸਮਝੀ ਕੀ ਦੇ ਦਿਆਂਗਾ ਧੋਖਾ
ਜਦੋਂ ਕਹੇਗੀ ਕਰਾਲਗੇ ਨੇ ਰੋਕਾ

ਹੋ ਆਪ ਕਿੱਥੇ ਨਾਰ ਬੋਲਦੀ
ਹੋ ਆਪ ਕਿੱਥੇ ਨਾਰ ਬੋਲਦੀ

ਹੋ ਮੇਰਾ ਬੋਲਦਾ Kuwait ਵਾਲਾ ਕੋਕਾ
ਲੱਕ ਪਤਲਾ ਅੱਖਾਂ ਦਾ Size ਮੋਟਾ

ਹੋ ਆਪ ਕਿੱਥੇ ਨਾਰ ਬੋਲਦੀ
ਹੋ ਆਪ ਕਿੱਥੇ ਨਾਰ ਬੋਲਦੀ

ਵੇ ਆਪ ਕਿੱਥੇ ਨਾਰ ਬੋਲਦੀ

ਓ ਸਾਡੀ ਧੋਣ ਰਫ਼ ਟਾਫ ਦੇਖ Half ਮੋਢੇ ਕੱਫ
ਪਾਏ ਕੁੜਤੇ ਪਜਾਮੇ Supreme ਨੇ

ਹੋ ਜੱਟੀ snow white
ਤੁਸੀਂ ਕੱਲੀ ਲੈਂਦੇ Diet
ਸੁਬਹ ਚਾਅ ਨਾਲ ਟੁੱਟੇ ਨਾ Routine ਵੇ

ਓ ਸਾਡਾ ਸਾਰਾ ਦਿਨ ਲੰਘਦਾ ਆ ਸੌਖਾ
ਜੱਟ ਉਡਦਾ ਰਕਾਨੇ ਜਿਵੇਂ ਤੋਤਾ

ਵੇ ਆਪ ਕਿੱਥੇ ਨਾਰ ਬੋਲਦੀ
ਵੇ ਆਪ ਕਿੱਥੇ ਨਾਰ ਬੋਲਦੀ

ਹੋ ਮੇਰਾ ਬੋਲਦਾ Kuwait ਵਾਲਾ ਕੋਕਾ
ਲੱਕ ਪਤਲਾ ਅੱਖਾਂ ਦਾ Size ਮੋਟਾ

ਵੇ ਆਪ ਕਿੱਥੇ ਨਾਰ ਬੋਲਦੀ
ਵੇ ਆਪ ਕਿੱਥੇ ਨਾਰ ਬੋਲਦੀ

ਓ ਕੰਨਾਂ ਅੱਖਾ ਨਾਲ ਅਖਰੋਟ
ਕਦੇ ਗਿਣਦੇ ਨੀ ਨੋਟ
ਜੱਟ ਉਡਦੇ ਬਾਜਾ ਦੇ ਖਮਬ ਗਿਣਦੇ

ਕੀ ਦੱਸਾਂ ਟੌਰ ਵਾਰੇ
ਰਾਤੀ ਅੰਬਰਾਂ ਚੋਂ ਤਾਰੇ
ਕੰਮ ਜੱਟੀ ਦਾ ਦਿਖੋਣੇ ਤੇਰੇ ਦਿਨ ਦੇ

ਹੋ Link ਰੱਖਿਆ ਨੀ ਜੱਟ ਨੇ ਕੋਈ ਛੋਟਾ
ਓ ਪੇਗ ਖਿੱਚਦਾ ਬਠਿੰਡੇ ਆਲਾ ਮੋਟਾ

ਹੋ ਆਪ ਕਿੱਥੇ ਨਾਰ ਬੋਲਦੀ
ਹੋ ਆਪ ਕਿੱਥੇ ਨਾਰ ਬੋਲਦੀ

ਹੋ ਮੇਰਾ ਬੋਲਦਾ Kuwait ਵਾਲਾ ਕੋਕਾ
ਲੱਕ ਪਤਲਾ ਅੱਖਾਂ ਦਾ Size ਮੋਟਾ

ਹੋ ਆਪ ਕਿੱਥੇ ਨਾਰ ਬੋਲਦੀ
ਹੋ ਆਪ ਕਿੱਥੇ ਨਾਰ ਬੋਲਦੀ

Related Posts

Gurman Sandhu - Asle

Gurman Sandhu - Asle

Gurman Sandhu 3:02
Gurman Sandhu - Shining Face

Gurman Sandhu - Shining Face

Gurman Sandhu 2:28
Gurman Sandhu - Kuwait Wala Koka

Gurman Sandhu - Kuwait Wala Koka

Gurman Sandhu 2:50
Gurman Sandhu - Panga

Gurman Sandhu - Panga

Gurman Sandhu 2:56
Gurman Sandhu - Goli

Gurman Sandhu - Goli

Gurman Sandhu 3:05
Gurman Sandhu - Tipsy Jatt

Gurman Sandhu - Tipsy Jatt

Gurman Sandhu 2:47
Gurman Sandhu - Nazar

Gurman Sandhu - Nazar

Gurman Sandhu 2:45
Gurman Sandhu - Free Of Style

Gurman Sandhu - Free Of Style

Gurman Sandhu 2:54
Gurman Sandhu - Chill Bro

Gurman Sandhu - Chill Bro

Gurman Sandhu 2:50
Gurman Sandhu - Jaan Vaar Dinne Aa

Gurman Sandhu - Jaan Vaar Dinne Aa

Gurman Sandhu 2:59
Gurman Sandhu - Paani

Gurman Sandhu - Paani

Gurman Sandhu 1:30
Gurman Sandhu - Nachne Nu Karda E Dil

Gurman Sandhu - Nachne Nu Karda E Dil

Gurman Sandhu 3:16