Title: | Meri Jaan |
---|---|
Artist: | Karan Sehmbi |
Album: | Meri Jaan |
Release Year: | 2022 |
Duration: | 3:18 |
Size: | 4.53 MB |
Source: | YouTube |
ਜੁੱਤੀ ਤੇਰੀ ਕਾਲੇ ਰੰਗ ਦੀ ਨਜ਼ਰਾਂ ਮਿਲਾਕੇ ਸੰਗਦੀ
ਹੱਸਕੇ ਮੇਰਾ ਦਿਲ ਤੂੰ ਮੰਗਦੀ , ਹਾਂ
ਲੱਗਦਾ ਮੈਨੂੰ ਇਸ਼ਕ ਹੋਇਆ ਕੈਸਾ ਇਹ twist ਹੋਇਆ
ਦਿਲ ਨੂੰ ਹੈ ਰਿਸਕ ਹੋਇਆ , ਹਾਂ
ਤੇਰੇ ਤੇ ਰੁਕ ਗਈ ਐ search ਵੀ ਮੁਕ ਗਈ ਐ
ਬਣ ’ਨੀ ਕਹਾਣੀ ਸਾਡੀ ਕਿਸਮਤ ਵਿਚ ਲਿਖ ਗਈ ਐ
ਆਜਾ ਕੋਲ ਤੇ ਆ ਬਹਿਜਾ ਜ਼ਰਾ ਗੱਲ ਸੁੰਜਾ
ਦਿਲ ਮੈਂ ਧੜਕਣ ਬਣ ’ਜਾ , ਹਾਂ ਮੇਰੀ ਜਾਨ
ਜੁੱਤੀ ਤੇਰੀ ਕਾਲੇ ਰੰਗ ਦੀ ਨਜ਼ਰਾਂ ਮਿਲਾਕੇ ਸੰਗਦੀ
ਹੱਸਕੇ ਮੇਰਾ ਦਿਲ ਤੂੰ ਮੰਗਦੀ ਹਾਂ ਮੇਰੀ ਜਾਨ
ਲੱਗਦਾ ਮੈਨੂੰ ਇਸ਼ਕ ਹੋਇਆ ਕੈਸਾ ਇਹ twist ਹੋਇਆ
ਦਿਲ ਨੂੰ ਹੈ risk ਹੋਇਆ ਹਾਂ ਮੇਰੀ ਜਾਨ
ਤਾਰੇ ਤੇਰੀ ਗੱਲ ਨੇ ਕਰਦੇ ਤੇਰੇ ਦੀਵਾਨੇ ਲੱਗਦੇ
ਜੁਗਨੂੰ ਵੀ ਜਾਂਦੇ ਮਰਦੇ ਦਿਨ ਵਿਚ ਵੀ ਰਹਿੰਦੇ ਜਗਦੇ
ਤਾਰੇ ਤੇਰੀ ਗੱਲ ਨੇ ਕਰਦੇ ਤੇਰੇ ਦੀਵਾਨੇ ਲੱਗਦੇ
ਜੁਗਨੂੰ ਵੀ ਜਾਂਦੇ ਮਰਦੇ ਦਿਨ ਵਿਚ ਵੀ ਰਹਿੰਦੇ ਜਗਦੇ
ਨਾ ਨਾ ਹੁਣ ਨਾ ਕਹਿ ਨਾ , ਤੇਰੇ ਬਿਨ ਨੀ ਰਹਿਣਾ
ਹੋਇਆ ਇਹਸਾਸ ਨਵਾਂ , ਹਾਂ ਮੇਰੀ ਜਾਨ
ਜੁੱਤੀ ਤੇਰੀ ਕਾਲੇ ਰੰਗ ਦੀ ਨਜ਼ਰਾਂ ਮਿਲਾਕੇ ਸੰਗਦੀ
ਹੱਸਕੇ ਮੇਰਾ ਦਿਲ ਤੂੰ ਮੰਗ ਦੀ ਹਾਂ ਮੇਰੀ ਜਾਨ
ਲੱਗਦਾ ਮੈਨੂੰ ਇਸ਼ਕ ਹੋਇਆ ਕੈਸਾ ਇਹ twist ਹੋਇਆ
ਦਿਲ ਨੂੰ ਹੈ risk ਹੋਇਆ ਹਾਂ ਮੇਰੀ ਜਾਨ
ਤੇਰੀ ਨਜ਼ਰ ਦਾ ਅਸਰ ਹੈ ਲੱਗਦਾ ਮੈਂ Hypnotize ਹੋਇਆ
ਦੀਵਾਨਾ ਕਮਲਾ ਯਾ ਫਿਰ , ਗੀਤਾਂ ਦਾ ਸ਼ਾਇਰ ਹੋਇ
ਤੇਰੀ ਨਜ਼ਰ ਦਾ ਅਸਰ ਹੈ ਲੱਗਦਾ ਮੈਂ Hypnotize ਹੋਇਆ
ਦੀਵਾਨਾ ਕਮਲਾ ਯਾ ਫਿਰ , ਗੀਤਾਂ ਦਾ ਸ਼ਾਇਰ ਹੋਇਆ
ਪਿਆਰਾ ਤੇਰਾ ਚੇਹਰਾ ਜ਼ੁਲਫ਼ਾਂ ਦਾ ਪਹਿਰਾ
ਕੀ ਕੀ ਤਾਰੀਫ ਕਾਰਾ , ਹਾਂ ਮੇਰੀ ਜਾਨ
ਜੁੱਤੀ ਤੇਰੀ ਕਾਲੇ ਰੰਗ ਦੀ ਨਜ਼ਰਾਂ ਮਿਲਾਕੇ ਸੰਗਦੀ
ਹੱਸਕੇ ਮੇਰਾ ਦਿਲ ਤੂੰ ਮੰਗ ਦੀ ਹਾਂ ਮੇਰੀ ਜਾਨ
ਲੱਗਦਾ ਮੈਨੂੰ ਇਸ਼ਕ ਹੋਇਆ ਕੈਸਾ ਇਹ twist ਹੋਇਆ
ਦਿਲ ਨੂੰ ਹੈ risk ਹੋਇਆ ਹਾਂ ਮੇਰੀ ਜਾਨ