Title: | Jindwa |
---|---|
Artist: | Hans Raj Hans |
Album: | Jhanjhar |
Release Year: | 2015 |
Duration: | 6:19 |
Size: | 8.67 MB |
Source: | YouTube |
ਜਿੰਡੂਆ ਤੇ ਰਸ ਬਿੰਦੂਆ
ਜਿੰਡੂਆ ਤੇ ਰਸ ਬਿੰਦੂਆ
ਦੋਵੇ ਸੱਕੇ ਪਰਾ ਜਿੰਦਵੇ ਸੰਗ ਜਿੰਦ ਮੇਰੀਏ
ਲ ਨੈਣ ਮਿਲਾ ਜਿੰਦਵੇ ਸੰਗ ਜਿੰਦ ਮੇਰੀਏ
ਲ ਨੈਣ ਮਿਲਾ
ਹੋ ਗਈ ਲਾ ਲਾ ਲਾ ਲਾ ਘਰ ਘਰ ਵਿਚ
ਹੋ ਗਈ ਲਾ ਲਾ ਲਾ ਲਾ ਘਰ ਘਰ ਵਿਚ
ਚਰਚਾ ਕਾਰਵਾਈ ਆ ਓ ਜਿੰਦਵਾ
ਵੇ ਜੇਡੀ ਦਿਲਾਂ ਨੂ ਲ ਆ
ਹਾਦਾ ਵੇ ਜੇਡੀ ਦਿਲਾਂ ਨੂ ਲ ਆ ਓ ਜਿੰਡੂਆ
ਜੇਡੀ ਲਾ ਗਵਾਈ ਆ
ਓ ਜਿੰਡੂਆ ਊ
ਚਲ ਜਿੰਦਵਾ ਵੇ ਚਲ ਚਲੀਏ ਬਜਾਰੀ
ਜਿਥੇ ਨੇ ਵਿਕਦੇ ਰੁਮਾਲ
ਹਾੜਾ ਵੇ ਜਿੰਦੁਆ ਬੁਰੇ ਵਿਛੋੜੇ
ਲੈ ਚਲ ਆਪਣੇ ਨਾਲ
ਚਲ ਜਿੰਦਵਾ ਵੇ ਚਲ ਚਲੀਏ ਬਜਾਰੀ
ਜਿਥੇ ਨੇ ਵਿਕਦੇ ਰੁਮਾਲ
ਹਾੜਾ ਵੇ ਜਿੰਦੁਆ ਬੁਰੇ ਵਿਛੋੜੇ
ਲੈ ਚਲ ਆਪਣੇ ਨਾਲ
ਚਲ ਚੰਡੀਗੜ੍ਹ ਚਲ ਦੇਹਲੀ ਸ਼ਿਅਰ
ਚਲ ਚੰਡੀਗੜ੍ਹ ਚਲ ਦੇਹਲੀ ਸ਼ਿਅਰ
ਜਿਥੇ ਚੋਗ ਪੁਅਲੀ ਆ
ਊ ਜਿੰਦਵਾ
ਵੇ ਜੇਡੀ ਦਿਲਾਂ ਨੂ ਲ ਆ
ਹਾਦਾ ਵੇ ਜੇਡੀ ਦਿਲਾਂ ਨੂ ਲ ਆ ਓ ਜਿੰਡੂਆ
ਚਲ ਜਿੰਦਵਾ ਵੇ ਚਲ ਚਲੀਏ ਪਹਾੜੀ
ਜਿਥੇ ਨੇ ਵਿਕਦੇ ਅਨਾਰ
ਤੂ ਟੋਡੀ ਮੈਂ ਵੇਚਣ ਵਾਲੀ
ਇੱਕ ਰੁਪੀਜ਼ ਦੇ ਚਾਰ
ਚਲ ਜਿੰਦਵਾ ਵੇ ਚਲ ਚਲੀਏ ਪਹਾੜੀ
ਜਿਥੇ ਨੇ ਵਿਕਦੇ ਅਨਾਰ
ਤੂ ਟੋਡੀ ਮੈਂ ਵੇਚਣ ਵਾਲੀ
ਇੱਕ ਰੁਪੀਜ਼ ਦੇ ਚਾਰ
ਵੇ ਗੋਰੇ ਰੰਗ ਦੀ ਵੇ
ਲਾਲੀ ਅੰਗ ਦੀ ਵੇ
ਵੇ ਗੋਰੇ ਰੰਗ ਦੀ ਵੇ
ਲਾਲੀ ਅੰਗ ਦੀ ਵੇ
ਰੱਬ ਤੋਂ ਰੰਗਵਾਯੀ ਆ
ਊ ਜਿੰਦਵਾ
ਵੇ ਜੇਡੀ ਦਿਲਾਂ ਨੂ ਲ ਆ
ਹਾਦਾ ਵੇ ਜੇਡੀ ਦਿਲਾਂ ਨੂ ਲ ਆ ਓ ਜਿੰਡੂਆ
ਇਕ ਜਿੰਦੁਆ ਤੇਰੇ ਨੈਣ ਬਲੋਰੀ
ਵਿਚ ਸੂਰਮੇ ਦੀ ਧਾਰੀ
ਸੂਰਮੇ ਵਾਲੇ ਨੈਣਾ ਨੇ ਮੇਰੇ
ਦਿਲ ਤੇ ਬਰਛੀ ਮਾਰੀ
ਇਕ ਜਿੰਦੁਆ ਤੇਰੇ ਨੈਣ ਬਲੋਰੀ
ਵਿਚ ਸੂਰਮੇ ਦੀ ਧਾਰੀ
ਸੂਰਮੇ ਵਾਲੇ ਨੈਣਾ ਨੇ ਮੇਰੇ
ਦਿਲ ਤੇ ਬਰਛੀ ਮਾਰੀ
ਵੇ ਕੁਛ ਕਹਿ ਗਿਆ ਜਿੰਦ ਲੈ ਗਿਆ
ਕੁਛ ਕਹਿ ਗਿਆ ਜਿੰਦ ਲੈ ਗਿਆ
ਵੇ ਜਿੰਦ ਮਾਰ ਮੁਕਾਈ ਆ
ਊ ਜਿੰਦਵਾ
ਵੇ ਜੇਡੀ ਦਿਲਾਂ ਨੂ ਲ ਆ
ਹਾਦਾ ਵੇ ਜੇਡੀ ਦਿਲਾਂ ਨੂ ਲ ਆ ਓ ਜਿੰਡੂਆ
ਚਲ ਜਿੰਦੁਆ ਵੇ ਚਲ ਮੇਲੇ ਚਲੀਏ
ਚਲੀਏ ਸ਼ੌਕੀਨੀ ਲਾ
ਕੰਨ ਵਿਚ ਮੁੰਦ੍ਰਾ ਸਰ ਤੇ ਸ਼ਮਲਾ
ਗੱਲ ਵਿਚ ਕੈਂਠਾ ਪਾ
ਚਲ ਜਿੰਦੁਆ ਵੇ ਚਲ ਮੇਲੇ ਚਲੀਏ
ਚਲੀਏ ਸ਼ੌਕੀਨੀ ਲਾ
ਕੰਨ ਵਿਚ ਮੁੰਦ੍ਰਾ ਸਰ ਤੇ ਸ਼ਮਲਾ
ਗੱਲ ਵਿਚ ਕੈਂਠਾ ਪਾ
ਬੜੀ ਫਬ ਦੀ ਏ ਸੋਹਣੀ ਲੱਗ ਦੀ ਏ
ਬੜੀ ਫਬ ਦੀ ਏ ਸੋਹਣੀ ਲੱਗ ਦੀ ਏ
ਵੇ ਜਿਹੜੀ jacket ਪਾਈ ਆ
ਓ ਜਿੰਦੁਆ
ਵੇ ਦਸ ਕਿਥੋਂ ਸਵਾਈ ਆ
ਵੇ ਦਸ ਕਿਥੋਂ ਸਵਾਈ ਆ
ਓ ਜਿੰਦੁਆ
ਵੇ ਦਸ ਕਿੰਨੇ ਦੀ ਆਈ ਆ
ਓ ਜਿੰਦੁਆ ਹੋ ਹੋ ਓ
ਜਿੰਡੂਆ ਤੇ ਰਸ ਬਿੰਦੂਆ
ਜਿੰਡੂਆ ਤੇ ਰਸ ਬਿੰਦੂਆ
ਦੋਵੇ ਸੱਕੇ ਪਰਾ ਜਿੰਦਵੇ ਸੰਗ ਜਿੰਦ ਮੇਰੀਏ
ਲ ਨੈਣ ਮਿਲਾ ਜਿੰਦਵੇ ਸੰਗ ਜਿੰਦ ਮੇਰੀਏ
ਲ ਨੈਣ ਮਿਲਾ
ਹੋ ਗਈ ਲਾ ਲਾ ਲਾ ਲਾ ਘਰ ਘਰ ਵਿਚ
ਹੋ ਗਈ ਲਾ ਲਾ ਲਾ ਲਾ ਘਰ ਘਰ ਵਿਚ
ਚਰਚਾ ਕਾਰਵਾਈ ਆ ਓ ਜਿੰਦਵਾ
ਵੇ ਜੇਡੀ ਦਿਲਾਂ ਨੂ ਲ ਆ
ਹਾਦਾ ਵੇ ਜੇਡੀ ਦਿਲਾਂ ਨੂ ਲ ਆ ਓ ਜਿੰਡੂਆ