Fakaza

SAADI GALLI AAJA (REMIX)

Posted by Admin on June 2, 2024

Information

Title: SAADI GALLI AAJA (REMIX)
Album: NAUTANKI SAALA !
Release Year: 2013
Duration: 3:27
Size: 4.74 MB
Source: YouTube

SAADI GALLI AAJA (REMIX) Lyric

ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ
ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ

ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਤੈਨੂੰ ਹੋਕੇ ਮਾਰਦਾ ਫਿਰਾ

ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਤੈਨੂੰ ਹੋਕੇ ਮਾਰਦਾ ਫਿਰਾ

ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ
ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ
ਤੈਨੂੰ ਹੋਕੇ ਮਾਰਦਾ ਫਿਰਾ
ਤੈਨੂੰ ਹੋਕੇ ਮਾਰਦਾ ਫਿਰਾ
ਹੋ ਤੈਨੂੰ ਹੋਕੇ ਮਾਰਦਾ ਫਿਰਾ
ਹੋ ਤੈਨੂੰ ਹੋਕੇ ਮਾਰਦਾ ਫਿਰਾ
ਹੋ ਤੈਨੂੰ ਹੋਕੇ ਮਾਰਦਾ ਫਿਰਾ

ਲੱਗਦੀ ਤੂੰ ਕ੍ਯੂਂ ਦੂਰ ਦਾ ਖ੍ਵਾਬ
ਲੱਗਦੀ ਤੂੰ ਕ੍ਯੂਂ ਦੂਰ ਦਾ ਖ੍ਵਾਬ
ਅੱਖੀਆਂ ਚੋ ਵਗ ਪਾਇਆ
ਅਬ ਦਿਲ ਮੈਂ ਲਗਨਾ ਤੇਰੇ ਨਾਲ
ਦਿਲ ਮੈਂ ਲਗਨਾ ਤੇਰੇ ਨਾਲ
ਰੂਹ ਨੂੰ ਵਸਜਾ ਸੀਨੇ ਲੌਂ ਵਾਲ਼ੀਏ
ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ
ਤੈਨੂੰ ਹੋਕੇ ਮਾਰਦਾ ਫਿਰਾ
ਤੈਨੂੰ ਹੋਕੇ ਮਾਰਦਾ ਫਿਰਾ

ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਤੇਰੀਆਂ ਦੁਆਵਾ ਲੱਗੀਆਂ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਰੱਬ ਤੋ ਮੈਂ ਅੱਜ ਵੀ ਲੱੜੀਆਂ