Title: | Aukaat Lofi |
---|---|
Artist: | Kaka |
Album: | Aukaat Lofi |
Release Year: | 2023 |
Duration: | 4:44 |
Size: | 6.5 MB |
Source: | YouTube |
ਕੀ ਔਕਾਤ ਹੈ ਕਾਕੇ ਦੀ
ਅੰਦਾਜ਼ੇ ਲੌਂਦੀ ਆਂ
ਧੂਲ ਮਿੱਟੀ ਨਾਲ ਲਿਬੜੇ ਮੇਰੇ
ਪੈਰ ਦੇਖ ਕੇ ਜੀ
ਮੈਂ ਆਇਆ ਸੀ ਨੇੜੇ ਤੋਂ
ਉਹਦਾ ਚਹੇਰਾ ਦੇਖਣ ਨੂੰ
ਫਿਰ ਮੁੜ ਚੱਲੇਯਾ ਗੌਰ ਨਾਲ
ਉਹਦਾ ਸਹਿਰ ਦੇਖ ਕੇ ਜੀ
ਇਹ ਜਜ਼ਬਾਤ ਉਹਨਾਂ ਚਿਰ ਥੋਡੀ
ਮਾਰੀ ਰੱਖਨਗੇ
ਇਹਨਾਂ ਨੂੰ ਜਿੰਨਾ ਚਿਰ ਦਿਲ ਵਿੱਚ
ਮਾਰ ਨਹੀਂ ਲੈਂਦੇ
ਚੜ੍ਹਦੇ ਨੂੰ ਤਾਂ ਨਿਤ ਸਲਾਮਾ
ਕਰਦੀ ਏ ਦੁਨਿਆ
ਗਿਰਦੇ ਪੈਂਦੇ ਦੀ ਐਥੇ ਕੋਈ
ਸਾਰ ਨਹੀਂ ਲੈਂਦੇ
ਰੋਜ਼ ਰੁਪਈਏ ਵਾਂਗੂ ਡਾਲਰ
ਅੱਗੇ ਗਿਰ ਜਾਂਦੀ
ਚਾਪਲੂਸੀਆਂ ਨਾ ਕਹੀਏ ਤਾਂ
ਦੱਸ ਫਿਰ ਕੀ ਕਹੀਏ
ਰੋਜ਼ ਰੁਪਈਏ ਵਾਂਗੂ ਡਾਲਰ
ਅੱਗੇ ਗਿਰ ਜਾਂਦੀ
ਚਾਪਲੂਸੀਆਂ ਨਾ ਕਹੀਏ ਤਾਂ
ਦੱਸ ਫਿਰ ਕੀ ਕਹੀਏ
ਤਾਰੀਫ ਤੇਰੀ ਵਿੱਚ ਖਬਰ ਆਂ ਸਾਰੀਆਂ
ਝੂਠੀਆਂ ਲਿਖਦਾ ਏ
ਐਸੇ ਕਰਕੇ ਆਪਾ ਕੋਈ
ਅੱਖਬਾਰ ਨਹੀਂ ਲੈਂਦੇ
ਹਾਲੇ ਮੈਨੇ ਚਿੱਟੇ ਖਾਕੀ
ਰੰਗ ਤੋਂ ਬਚਕੇ ਚਲ ਰਹੇ
ਚਿੱਟੇ ਖਾਕੀ ਰੰਗ ਤੋਂ ਹੱਲੇ ਬਚਕੇ ਚਲ ਰਹੇ
ਬੰਦੇ ਬੰਦਾ ਖਾ ਜਾਂਦੇ
ਡਕਾਰ ਨਹੀਂ ਲੈਂਦੇ
ਬੰਦੇ ਬੰਦਾ ਨਿਗਲ ਜਾਂਦੇ
ਡਕਾਰ ਨਹੀਂ ਲੈਂਦੇ
ਤੈਨੂੰ ਲਗਦਾ ਮੈ ਅਨਜਾਨ
ਹਾਂ ਤੇਰੇ ਕੰਮਾਂ ਤੋਂ
ਨਜ਼ਰ ਮੇਰੀ ਕਿੱਤੇ ਹੋਰ ਮੇਰਾ
ਪਰ ਧਿਆਨ ਤੇਰੇ ਤੇ ਏ
ਤੈਨੂੰ ਲਗਦਾ ਮੈ ਅਨਜਾਨ
ਹਾਂ ਤੇਰੇ ਕੰਮਾਂ ਤੋਂ
ਨਜ਼ਰ ਮੇਰੀ ਕਿੱਤੇ ਹੋਰ ਮੇਰਾ
ਪਰ ਧਿਆਨ ਤੇਰੇ ਤੇ ਏ
ਤੂੰ ਬਿਕਾਉ ਹੋ ਗਈ
ਤੇਰੀ ਬੋਲੀ ਲੱਗਦੀ ਏ
ਤੂੰ ਬਿਕਾਉ ਹੋ ਗਈ
ਤੇਰੀ ਬੋਲੀ ਲੱਗਦੀ ਏ
ਬਾਜ਼ਾਰ ਤੇਰੇ ਵਿੱਚ ਤੇਰੇ ਲੋਕ
ਉਧਾਰ ਨਹੀਂ ਲੈਂਦੇ
ਤੇਰੀ ਰੋਟੇਸ਼ਨ ਵਕਤ ਦੀ
ਤਰਫ ਚਲਦੀ ਰਹਿੰਦੀ ਏ
ਓਹ ਤੇਰੇ ਲਈ ਸਬ ਕਰਦੇ ਨੇ
ਤੈਨੂੰ ਪਿਆਰ ਨਹੀਂ ਦੇਂਦੇ
ਤੇਰੇ ਨਾਲੋਂ ਨਾਇਨਸਾਫੀ
ਰਹੀ ਸ਼ੁਰੂ ਤੋਂ ਹੀ
ਤੈਨੂੰ ਜਿਤਨਾ ਸਾਰੇ ਚਾਹੁੰਦੇ ਨੇ
ਤੈਨੂੰ ਚਾਹੁੰਦਾ ਕੋਈ ਵੀ ਨਹੀਂ
ਤੇਰੇ ਨਾਲੋਂ ਨਾਇਨਸਾਫੀ
ਰਹੀ ਸ਼ੁਰੂ ਤੋਂ ਹੀ
ਤੈਨੂੰ ਜਿਤਨਾ ਸਾਰੇ ਚਾਹੁੰਦੇ ਨੇ
ਤੈਨੂੰ ਚਾਹੁੰਦਾ ਕੋਈ ਵੀ ਨਹੀਂ
ਤੈਨੂੰ ਲੋੜ ਮੁਹੱਬਤ ਦੀ ਏ
ਆਸ਼ਿਕ ਲੱਭ ਕੋਈ
ਤੈਨੂੰ ਲੋੜ ਮੁਹੱਬਤ ਦੀ ਏ
ਆਸ਼ਿਕ ਲੱਭ ਕੋਈ
ਪਿਆਰ ਦੇ ਬਦਲੇ ਪਿਆਰ ਨੂੰ ਤਾਂ
ਵਿਪਾਰ ਨਹੀਂ ਕੇਂਦੇ
ਮੁਫਤ 'ਚ ਕੁਝ ਵੀ ਨਹੀਂ ਮਿਲਦਾ
ਹਰ ਚੀਜ਼ ਦੀ ਕੀਮਤ ਹੈ
ਮੁਫਤ 'ਚ ਕੁਝ ਵੀ ਨਹੀਂ ਮਿਲਦਾ
ਹਰ ਚੀਜ਼ ਦੀ ਕੀਮਤ ਹੈ
ਕਰਜ਼ਾ ਵੱਡ ਦਾ ਜਾਣਦਾ ਜੇ
ਉਤਾਰ ਨਹੀਂ ਲੈਂਦੇ