Fakaza

SAAH

Posted by Admin on June 3, 2024

Information

Title: SAAH
Album: SHORTLISTED
Release Year: 2013
Duration: 4:32
Size: 6.23 MB
Source: YouTube

SAAH Lyric

Yeah
Sulfa
ਦਿਲ ਦਾ nice ਜੱਟ

ਤੇਰੀ white dress brown ਨੀ ਨੀ ਵਾਲ ਕੁੜੀਏ ,
ਤੇਰਾ ਥੋਡੀ ਉੱਤੇ ਤਿਲ ਰੱਖੇ ਖ਼ਿਆਲ ਕੁੜੀਏ ,
ਮਾਸੂਮ ਜਿਹਾ ਚੇਹਰਾ ਸਾਰਿਆਂ ਤੋਂ ਸੰਗਦੀ ,
ਚੰਨ ਕੋਲ ਤੇਰੇ ਬੈਠਾ ਤਾਰਿਆਂ ਤੋਂ ਸੰਗਦੀ ,
ਸਾਰੀ ਦੁਨੀਆਂ ਜਿੱਤੇ ਤੂੰ ,
ਸਾਰੀ ਦੁਨੀਆਂ ਜਿੱਤੇ ਤੂੰ ,ਤੇਰੇ ਲਈ ਹਾਰਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ

Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,

ਤੂੰ ਜਿੱਥੇ ਪਾਉਂਦੀ ਪੈਰ ,ਖੁਸ਼ ਹੋ ਜੇ ਧਰਤੀ ,
ਤੇਰੀ ਹੁਸਨ ਸੁਗੰਧ , ਨੇ ਕਮਾਲ ਕਰਤੀ ,
ਜਿਹੜੇ ਰੁੱਖ ਥੱਲੇ ਰੁਕੀ , ਪੱਤੇ ਹਰੇ ਹੋ ਗਏ ,
ਫੁੱਲ ਤੋੜਨ ਲੱਗੀ ਤੂੰ , ਕੰਡੇ ਪਰੇ ਹੋ ਗਏ ,
ਤੂੰ ਜਿਦੋਂ ਚੁੰਮਦੀ ਫੁੱਲਾਂ ਨੂੰ
ਤੂੰ ਜਿਦੋਂ ਚੁੰਮਦੀ ਫੁੱਲਾਂ ਨੂੰ , ਸੱਚੀ ਬਾਹਲਾ ਸੜਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ,

ਤੇਰੀ ਗੋਰੀ ਗੋਰੀ ਵੀਣੀ ਉੱਤੇ tattoo ਸ਼ਪਿਆ ,
ਨਾਂ ਕਿਤੇ ਲੱਗ ਜੇ ਨਜ਼ਰ , ਦਿਲ ਨੂੰ ਮੈਂ ਆਖਿਆ ,
ਤੇਰੇ ਗੱਲ ਵਿਚ ਗਾਨੀ , ਗਾਨੀ ਵਿਚ ਨਗ ਨੀ ,
ਖਿਆਲਾਂ ਖਿਆਲਾਂ ਵਿਚ ਤੈਨੂੰ , ਮੁੰਡਾ ਕਰੇ Hug ਨੀ ,
ਤੂੰ ਮਾਨ ਮਾਨ ਮੈਨੂੰ ਆਖੇ , ਫੇਰ ਹਾਮੀ ਭਰਾ ਮੈਂ ,
Sunset ਤੇਰੇ ਵੱਲ ਵੇਖ਼ੇ ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ