Title: | Nit Khair Manga Lofi Mix(Remix By Moodyboy) |
---|---|
Artist: | Rahat Fateh Ali Khan & Tanishk Bagchi |
Album: | Nit Khair Manga Lofi Mix |
Release Year: | 2023 |
Duration: | 4:49 |
Size: | 6.61 MB |
Source: | YouTube |
ਅੱਖ ਮੇਰੀ ਹੰਸ ਦੇਵੇ ਜਦੋਂ ਤੈਨੂ ਤੱਕਦਾ
ਜਾਂ ਤੋਂ ਵੀ ਜ਼ਯਾਦਾ ਤੂ ਪਾਸ ਮੈਨੂ ਲਗਦਾ
ਮੇਰੇ ਖਾਲੀ ਹਾਥੋਂ ਕੋ ਹੈ ਤੋਹਫਾ ਤੂ ਰਬ ਦਾ
ਤੇਰੇ ਜੈਸਾ ਹੋਰ ਕੋਯੀ ਹੋ ਹੀ ਨਈ ਸਕਦਾ
ਮੇਰੇ ਸਜਦੋਂ ਕੋ ਸਾਥੀ ਇਕ ਤੇਰਾ ਦਰ ਕਾਫੀ
ਖੁਦਾ ਨਾ ਕੋਯੀ ਮੈਨੂ ਹੋਰ ਮੰਗ੍ਦਾ
ਨਿਤ ਖੈਰ ਮੰਗਾ
ਓਏ ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਯੀ ਹੋਰ ਮੰਗ੍ਦਾ
ਦੁਆ ਨਾ ਕੋਯੀ ਹੋਰ ਮੰਗ੍ਦਾ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਯੀ ਹੋਰ ਮੰਗ੍ਦਾ
ਦੁਆ ਨਾ ਕੋਯੀ ਹੋਰ ਮੰਗ੍ਦਾ
ਬਿਖਰਾ ਹੂਆ ਥਾਂ ਕਾਂਚ ਕੇ ਜੈਸਾ
ਛੁ ਲਿਯਾ ਤੂਨੇ ਤੋ ਮੈਂ ਸ੍ਵਰ ਗਯਾ
ਆ ਆ ਆ ਆ ਆ
ਉਮਰਾ ਮੇਂ ਉਸਕੋ ਗਿਣ੍ਤਾ ਨਹੀ ਮੈਂ
ਤੇਰੇ ਬਿਨਾ ਜੋ ਵਕ਼ਤ ਘੁਜ਼ਰ ਗਯਾ
ਜਚਦਾ ਨਹੀ ਹੈ ਰੰਗ ਹੋਰ ਕੋਯੀ ਮੈਨੂ
ਜਬ ਸੇ ਮੈਂ ਯਾਰਾ ਤੇਰੇ ਰੰਗ ਰੰਗਦਾ
ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਯੀ ਹੋਰ ਮੰਗ੍ਦਾ
ਦੁਆ ਨਾ ਕੋਯੀ ਹੋਰ ਮੰਗ੍ਦਾ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਯੀ
ਦੁਆ ਨਾ ਕੋਯੀ ਹੋਰ ਮੰਗ੍ਦਾ
ਨੀ ਸਾ ਰੇ ਸਾ ਨੀ ਸਾ ਰੇ ਨੀ ਸਾ ਗ ਰੇ ਸਾ ਨੀ, ਓ ਓ
ਓ ਰੇ ਦਿਲਜਾਣਿਆਂ ਜਿੰਦ ਮੇਰੀ ਤੁਝਸੇ
ਤੇਰੇ ਸਹਾਰੇ ਸਾਂਸ ਹੈ ਮੇਰੀ
ਆ ਆ ਆ ਆ ਆ
ਬਾਦਲ ਜੈਸਾ ਪਿਆਰ ਹੈ ਤੇਰਾ
ਸਾਗਰ ਜੈਸੀ ਪ੍ਯਾਸ ਹੈ ਮੇਰੀ
ਚੜ ਗਯੀ ਮੈਨੂ ਤੇਰੇ ਇਸ਼੍ਕ਼ ਦੀ ਫਕ਼ੀਰੀ
ਤੇਰੀ ਗੱਲੀਯੋ ਮੇਂ ਮੇਰਾ ਦਿਲ ਲਗਦਾ
ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗ੍ਦਾ
ਦੁਆ ਨਾ ਕੋਈ ਹੋਰ ਮੰਗ੍ਦਾ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਈ
ਦੁਆ ਨਾ ਕੋਈ ਹੋਰ ਮੰਗ੍ਦਾ
ਆ ਆ ਆ ਆ ਆ ਆ, ਨੀ ਸਾ ਰੇ ਸਾ, ਓ ਓ