Title: | Khandani Munda |
---|---|
Artist: | Geeta Zaildar, Gurlej Akhtar & Jassi X |
Album: | Khandani Munda |
Release Year: | 2019 |
Duration: | 2:34 |
Size: | 3.52 MB |
Source: | YouTube |
ਮੈਂ ਹੁੱਬ ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖ਼ਿਆਲ ਰੰਨ ਦਾ
ਹੋ ਤੇਰੇ deep ਗਲ਼ੇ ਵਾਲੇ ਸੂਟਾ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ
ਮੈਂ ਹੁੱਬ ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖ਼ਿਆਲ ਰੰਨ ਦਾ
ਹੋ ਤੇਰੇ deep ਗਲ਼ੇ ਵਾਲੇ ਸੂਟਾ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ
ਕਰਦੇ ਆਂ care ਤੇਰੀ ਅਸਲੇ ਤੋਂ ਵਧ ਕੇ
ਸਾਡਾ ਪਿਆਰ ਕਸ਼ਮੀਰ ਵਾਲੇ ਮਸਲੇ ਤੋਂ ਵਧ ਕੇ
ਕਰਦੇ ਆਂ care ਤੇਰੀ ਅਸਲੇ ਤੋਂ ਵਧ ਕੇ
ਸਾਡਾ ਪਿਆਰ ਕਸ਼ਮੀਰ ਵਾਲੇ ਮਸਲੇ ਤੋਂ ਵਧ ਕੇ
ਹੋ ਗਏ danger ਹਾਲਾਤ ਨਿੱਤ ਹੁੰਦੀ ਵਾਰਦਾਤ
ਸਾਡਾ ਪਿਆ ਐ ਪਿਆਰ ਜਿਹੜੇ ਸੰਨ ਦਾ
ਮੈਂ ਹੁੱਬ ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖ਼ਿਆਲ ਰੰਨ ਦਾ
ਹੋ ਤੇਰੇ deep ਗਲ਼ੇ ਵਾਲੇ ਸੂਟਾ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ
ਹੋ ਤੇਰੇ deep ਗਲ਼ੇ ਵਾਲੇ ਸੂਟਾ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ
ਜੱਸੀ ਓਏ
ਤੇਰੇ hometown ਸਿੱਕਾ ਮਿੱਤਰਾਂ ਦਾ ਚੱਲਦਾ
ਤਾਈਓਂ ਬੋਲਦੇ ਸਪੀਕਰਾਂ ਚ ਨਾਮ ਤੇਰਾ ਚੱਲਦਾ
ਤੇਰੇ hometown ਸਿੱਕਾ ਮਿੱਤਰਾਂ ਦਾ ਚੱਲਦਾ
ਤਾਈਓਂ ਬੋਲਦੇ ਸਪੀਕਰਾਂ ਚ ਨਾਮ ਤੇਰਾ ਚੱਲਦਾ
ਨੀ ਮੈਂ ਖਾਨਦਾਨੀ ਮੁੰਡਾ ਲੋਕੀ ਆਖਦੇ ਨੇ ਗੁੰਡਾ
ਮੋੜ ਤੇਰੇ ਪਿੱਛੇ ਆਸ਼ਿਕਾਂ ਦੇ ਭੰਨਦਾ
ਮੈਂ ਹੁੱਬ ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖ਼ਿਆਲ ਰੰਨ ਦਾ
ਹੋ ਤੇਰੇ deep ਗਲ਼ੇ ਵਾਲੇ ਸੂਟਾ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ
ਮੈਂ ਹੁੱਬ ਹੁੱਬ ਕੇ ਸਹੇਲੀਆਂ ਨੂੰ ਦੱਸਦੀ
ਤੂੰ ਕਿੰਨਾ ਰੱਖਦਾ ਖ਼ਿਆਲ ਰੰਨ ਦਾ
ਹੋ ਤੇਰੇ deep ਗਲ਼ੇ ਵਾਲੇ ਸੂਟਾ ਕਰਕੇ
ਲੈਣਾ ਪਿਆ ਜੱਟ ਨੂੰ license gun ਦਾ