Fakaza

Begani

Posted by Admin on June 3, 2024

Information

Title: Begani
Album: Begani
Release Year: 2022
Duration: 3:49
Size: 5.24 MB
Source: YouTube

Begani Lyric

ਹਾ ਓਹਨੇ ਪੁੱਛਿਆ ਨਾ ਮੈਂ ਵੀ ਨਾ ਸਫ਼ਾਇਆ ਦਿੱਤੀਆ
ਦੋਵਾਂ ਇਸ਼੍ਕ਼ ਕਚਹਿਰੀ ਨਾ ਗਵਾਹਿਯਾ ਦਿੱਤੀਆ
ਹਾ ਓਹਨੇ ਪੁੱਛਿਆ ਨਾ ਮੈਂ ਵ ਨਾ ਸਫ਼ਾਇਆ ਦਿੱਤੀਆ
ਦੋਵਾਂ ਇਸ਼੍ਕ਼ ਕਚਹਿਰੀ ਨਾ ਗਵਾਹਿਯਾ ਦਿੱਤੀਆ
ਸ਼ਕ ਇਕ ਦੂਜੇ ਉੱਤੇ ਅਸੀ ਕੀਤਾ ਬੇਹਿਸਾਬ
ਪ੍ਯਾਰ ਦਸਦੇ ਤੁਹ ਕੈਸਾ ਏ ਗੁਲਾਮੀ ਹੋ ਗਯੀ
ਥੋਡੀ ਮੇਰੀ ਥੋਡੀ ਓਹਦੀ ਮਿਹਰਬਾਨੀ ਹੋ ਗਯੀ
ਮੇਰੀ ਹੋਣ ਤੋਹ ਹੀ ਪਿਹਲਾ ਓ ਬੇਗਾਣੀ ਹੋ ਗਯੀ ਓ ਬੇਗਾਣੀ ਹੋ ਗਯੀ

ਕਦੇ ਸੋਚਿਆ ਨ੍ਹੀ ਸੀ ਸਾਡੇ ਏ ਵੀ ਦਿਨ ਆਯੁਨੇ
ਵਾਦੇ ਕੀਤੇ ਸ਼ਰੇਆਮ ਸਾਨੂ ਪੈਣਗੇ ਲਕਓਨੇ
ਹਾ ਕਦੇ ਸੋਚਿਆ ਨ੍ਹੀ ਸੀ ਸਾਡੇ ਏ ਵੀ ਦਿਨ ਆਯੁਨੇ
ਵਾਦੇ ਕੀਤੇ ਸ਼ਰੇਆਮ ਸਾਨੂ ਪੈਣਗੇ ਲਕਓਨੇ
ਵੇਖ ਇਕ ਦੂਜੇ ਵਾਲ ਅਸੀ ਨਜ਼ਰਾ ਚੁਰਾਈਏ
ਸਚ ਪੂਛੇ ਐਤਬਾਰ ਦੀ ਨਿਲਾਮੀ ਹੋ ਗਯੀ
ਥੋਡੀ ਮੇਰੀ ਥੋਡੀ ਓਹਦੀ ਮਿਹਰਬਾਨੀ ਹੋ ਗਯੀ
ਮੇਰੀ ਹੋਣ ਤੋਹ ਹੀ ਪਿਹਲਾ ਓ ਬੇਗਾਣੀ ਹੋ ਗਯੀ ਓ ਬੇਗਾਣੀ ਹੋ ਗਯੀ

ਚਾ ਰੀਜਾ ਤੇ ਖਾਬ ਸਬ ਰਿਹ ਗਿਯਾ ਅਦੂਰਾ
ਹਥ ਦੂਰੀਆਂ ਬਦਓਂ ਵਿਚ ਫੋਨ ਦਾ ਵੀ ਪੂਰਾ
ਫੋਨ ਦਾ ਵੀ ਪੂਰਾ
ਚਾ ਰੀਜਾ ਤੇ ਖਾਬ ਸਬ ਰਿਹ ਗਿਯਾ ਅਦੂਰਾ
ਹਥ ਦੂਰੀਆਂ ਬਦਓਂ ਵਿਚ ਫੋਨ ਦਾ ਵੀ ਪੂਰਾ
ਤੇਜੀ ਸੋਚਦੇ ਤਾ ਹੋਣੇ ਹੁਣ ਦੋਵੇ ਵਿਚੋ ਵਿੱਚ
ਸਾਡੀ ਆਕਡ਼ ਤੇ ਈਗੋ ਨੁਕਸਾਣੀ ਹੋ ਗਯੀ
ਥੋਡੀ ਮੇਰੀ ਥੋਡੀ ਓਹਦੀ ਮਿਹਰਬਾਨੀ ਹੋ ਗਯੀ
ਮੇਰੀ ਹੋਣ ਤੋਹ ਹੀ ਪਿਹਲਾ ਓ ਬੇਗਾਣੀ ਹੋ ਗਯੀ ਓ ਬੇਗਾਣੀ ਹੋ ਗਯੀ