Fakaza

Fayaah Fayaah

Posted by Admin on June 3, 2024

Information

Title: Fayaah Fayaah
Album: Man of the Moon
Release Year: 2022
Duration: 2:38
Size: 3.62 MB
Source: YouTube

Fayaah Fayaah Lyric

ਤੇਰੀ Body Is Fine ਬਿੱਲੋ ਫਾਯਾਹ ਫਾਯਾਹ
ਪਿਛਹੇ ਮੁੰਡੇਆ ਦੀ ਲਾਇਨ ਬਿੱਲੋ ਫਾਯਾਹ ਫਾਯਾਹ
ਲੱਕ Lambo ਜੇਯਾ ਨੀ ਬਿੱਲੋ ਫਾਯਾਹ ਫਾਯਾਹ
ਤੇਰੇ Feature Design ਬਿੱਲੋ ਫਾਯਾਹ ਫਾਯਾਹ
ਤੇਰੀ Body Is Fine ਬਿੱਲੋ ਫਾਯਾਹ ਫਾਯਾਹ
ਪਿਛਹੇ ਮੁੰਡੇਆ ਦੀ ਲਾਇਨ ਬਿੱਲੋ ਫਾਯਾਹ ਫਾਯਾਹ
ਲੱਕ Lambo ਜੇਯਾ ਨੀ ਬਿੱਲੋ ਫਾਯਾਹ ਫਾਯਾਹ
ਤੇਰੇ Feature Design ਬਿੱਲੋ ਫਾਯਾਹ ਫਾਯਾਹ

Expensive ਤੇਰੇ ਨਖਰੇ
Expensive ਤੇਰੀ Cat ਆ
Expensive ਤੇਰਾ ਰਿਹਨਾ ਸਿਹਣਾ
Expensive ਤੇਰਾ Flat ਆ
Expensive Extension
Expensive ਤੇਰਾ ਹਾਰ ਆ
ਮਿਹੰਗੀ ਤੇਰੀ Backyard
ਵਿਚ ਲੱਗੀ ਕਾਰ ਆ
Expensive ਤੇਰਾ Keychain
Expensive ਤੇਰਾ Bag ਆ
ਸਾਨੂ ਵੀ ਤੇ ਦਸਦੇ ਤੂ
ਕਿਤੋਂ ਲੇਂਦਾ Swag ਆ
Expensive ਤੇਰੀ ਵਾਕ ਆ
Expensive ਤੇਰਾ Stalk ਆ
Expensive ਤੇਰਾ Time ਆ
ਤੇ ਮੁੰਡੇਆ ਦੀ ਲਾਇਨ ਆ

ਸਾਰੇ ਕਿਹੰਦੇ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ
ਤੂ ਚੀਜ਼ ਬਡੀ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ
ਸਾਰੇ ਕਿਹੰਦੇ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ
ਤੂ ਚੀਜ਼ ਬਡੀ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ

ਤੇਰੀ ਗਲੀ ਬਹਾਰ ਮੁੰਡੇ
ਖਾਦ ਦੇ ਨੇ ਰੋਜ਼ ਆਕੇ
ਰੋਜ਼ ਰੋਜ਼ ਖੱਡੇ ਨੇ
ਤੇਰੀ ਗਲੀ ਬਾਹਰ ਮੁੰਡੇ
ਕਿਸੇ ਨਾ ਕਿਸੇ ਦੇ ਕੋਲੋਂ
ਲੈਲਾ Baby Rose
ਨਹੀ ਤਾਂ ਰੋਜ਼ ਰੋਜ਼ ਤੇਰੀ ਗਲੀ
ਬਹਾਰ ਹੋਣਗੇ ਨੀ
ਤੇਰੀ ਗਲੀ ਬਹਾਰ ਮੁੰਡੇ
ਖਾਦ ਦੇ ਨੇ ਰੋਜ਼ ਆਕੇ
ਰੋਜ਼ ਰੋਜ਼ ਖਾਦ ਦੇ ਨੇ
ਤੇਰੀ ਗਲੀ ਬਾਹਰ ਮੁੰਡੇ
ਕਿਸੇ ਨਾ ਕਿਸੇ ਦੇ ਕੋਲੋਂ
ਲੈਲਾ Baby Rose
ਨਹੀ ਤਾਂ ਰੋਜ਼ ਰੋਜ਼ ਤੇਰੀ ਗਲੀ
ਬਹਾਰ ਹੋਣਗੇ

Expensive ਤੇਰੀ Fight ਆਏ
Expensive ਤੇਰੀ Sight ਆਏ
Expensive ਤੇਰਾ Gym ਜਿਥੋਂ
Weight ਹੋਇਆ Light ਆਏ

ਮਿਹਿਂਗਾ ਤੇਰਾ Baby Girl
ਝਾਂਜਰਾਂ ਦਾ ਸ਼ੋਰ ਆ
ਤੇਰਾ ਮੇਰਾ ਮੇਰਾ ਤੇਰਾ
Future Bright ਆ

ਤੇ ਸਾਰੇ ਕਿਹੰਦੇ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ
ਤੂ ਚੀਜ਼ ਬਡੀ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ
ਸਾਰੇ ਕਿਹੰਦੇ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ
ਤੂ ਚੀਜ਼ ਬਡੀ ਫਾਯਾਹ ਫਾਯਾਹ
ਫਾਯਾਹ ਫਾਯਾਹ, ਫਾਯਾਹ ਫਾਯਾਹ.