Title: | Zulfan |
---|---|
Artist: | Jasmine Sandlas |
Album: | Gulabi |
Release Year: | 2012 |
Duration: | 3:38 |
Size: | 4.99 MB |
Source: | YouTube |
ਜ਼ੁਲਫਨ ਮੇਰਿਆ ਉਡਦੀਆਂ ਨੇ
ਅੱਖੀਆਂ ਮੇਰਿਆ ਲਭਦਿਆਂ ਨੇ
ਕੌਣ ਆਏ ਤੂ ਕੀਤੇ ਆਏ ਤੂ ਆ ਜਾ ਵੇ
ਬੁੱਲੀਆ ਮੇਰਿਆ ਪੁਛਦੀਆਂ ਨੇ
ਜ਼ੁਲਫਨ ਮੇਰਿਆ ਉਡਦੀਆਂ ਨੇ
ਅੱਖੀਆਂ ਮੇਰਿਆ ਲਭਦਿਆਂ ਨੇ
ਕੌਣ ਆਏ ਤੂ ਕੀਤੇ ਆਏ ਤੂ ਆ ਜਾ ਵੇ
ਬੁੱਲੀਆ ਮੇਰਿਆ ਪੁਛਦੀਆਂ ਨੇ
ਓ ਹੋ ਓ ਹੋ
ਤੈਨੂੰ ਮਿਲਣੇ ਤੋ ਪਿਹਲਾ ਤੇਰੇ ਸੁਪਨੇ ਲਵਾ ਮੈਂ
ਜੇ ਤੂ ਮੈਨੂ ਮਿਲ ਜਾਵੇ ਮੰਨ ਮਰਜ਼ੀ ਕਰਾਂ ਮੈਂ
ਤੈਨੂੰ ਮਿਲਣੇ ਤੋ ਪਿਹਲਾ ਤੇਰੇ ਸੁਪਨੇ ਲਵਾ ਮੈਂ
ਜੇ ਤੂ ਮੈਨੂ ਮਿਲ ਜਾਵੇ ਮੰਨ ਮਰਜ਼ੀ ਕਰਾਂ ਮੈਂ
ਦਿਲ ਦੀ ਪੁਕਾਰ ਸੁਣ ਆ ਜਾ ਵੇ
ਦਿਲ ਦੀ ਪੁਕਾਰ ਸੁਣ ਆ ਜਾ ਵੇ
ਪ੍ਯਾਰ ਬਿਨਾ ਜ਼ਿੰਦਗੀ ਦਾ ਮਤਲਬ ਪ੍ਤਾ ਨ੍ਹੀ
ਨਸ਼ਾ ਮੈਨੂ ਪ੍ਯਾਰ ਦਾ ਆਏ
ਹੋਰ ਕੋਈ ਖਾਤਾ ਨ੍ਹੀ
ਪ੍ਯਾਰ ਬਿਨਾ ਜ਼ਿੰਦਗੀ ਦਾ ਮਤਲਬ ਪ੍ਤਾ ਨ੍ਹੀ
ਨਸ਼ਾ ਮੈਨੂ ਪ੍ਯਾਰ ਦਾ ਆਏ
ਹੋਰ ਕੋਈ ਖਤਾ ਨ੍ਹੀ
ਦਿਲ ਦੀ ਪੁਕਾਰ ਸੁਣ ਆ ਜਾ ਵੇ
ਦਿਲ ਦੀ ਪੁਕਾਰ ਸੁਣ ਆ ਜਾ ਵੇ
ਜ਼ੁਲਫਨ ਮੇਰਿਆ ਉਡਦੀਆਂ ਨੇ
ਅੱਖੀਆਂ ਮੇਰਿਆ ਲਭਦਿਆਂ ਨੇ
ਕੌਣ ਆਏ ਤੂ ਕੀਤੇ ਆਏ ਤੂ ਆ ਜਾ ਵੇ
ਬੁੱਲੀਆ ਮੇਰਿਆ ਪੁਛਦੀਆਂ ਨੇ
ਜ਼ੁਲਫਨ ਮੇਰਿਆ ਉਡਦੀਆਂ ਨੇ
ਅੱਖੀਆਂ ਮੇਰਿਆ ਲਭਦਿਆਂ ਨੇ
ਕੌਣ ਆਏ ਤੂ ਕੀਤੇ ਆਏ ਤੂ ਆ ਜਾ ਵੇ
ਬੁੱਲੀਆ ਮੇਰਿਆ ਪੁਛਦੀਆਂ ਨੇ
ਪੁਛਦੀਆਂ ਨੇ ਪੁਛਦੀਆਂ ਨੇ
ਪੁਛਦੀਆਂ ਨੇ ਪੁਛਦੀਆਂ ਨੇ
ਪੁਛਦੀਆਂ ਨੇ ਪੁਛਦੀਆਂ ਨੇ
ਪੁਛਦੀਆਂ ਨੇ ਪੁਛਦੀਆਂ ਨੇ